Htv Punjabi
Punjab Video

ਵਿਦੇਸ਼ ਜਾ ਕੇ ਡਾਲਰ ਕਮਾਉਣ ਦੇ ਚੱਕਰ ‘ਚ ਨੌਜਵਾਨਾਂ ਨੇ ਕਰਵਾਲਿਆ ਝੁੱਗਾ-ਚੌੜ

ਪੰਜਾਬ ਦੀ ਨੌਜਵਾਨ ਪੀੜ੍ਹੀ ‘ਚ ਵਿਦੇਸ਼ ਜਾਣ ਦਾ ਕਰੇਜ ਵੱਧਾ ਜਾ ਰਿਹਾ , ਆਹ ਨੌਜਵਾਨਾਂ ਨੇ ਵਿਦੇਸ਼ ਜਾਕੇ ਡਾਲਰ ਕਮਾਉਣ ਦੇ ਚੱਕਰ ਚ ਆਪਣਾ ਚੱਗਾ ਚੌੜ ਕਰਵਾ ਲਿਆ,,,,ਇਕ ਨਹੀਂ ਦੋ ਨਹੀਂ ਬਲਕਿ ਕਰੀਬ 70 ਨੌਜਵਾਨਾਂ ਨੇ ਗੁਦਾਸਪੁਰ ਦੇ ਰਵਨੀਤ ਰੰਧਾਵਾ ਨਾਮ ਦੇ ਏਜੰਟ ਨੂੰ ਲੱਖਾ ਰੁਪੇ ਦੇ ਦਿੱਤੇ ,ਕੁਝ ਦਿਨ ਪਹਿਲਾਂ ਜਦੋਂ ਨੌਜਵਾਨ ਏਜੰਟ ਦੇ ਦਫਤਰ ਜੇਲ ਰੋਡ ਨੰਗਲੀ ਗੁਰਦਾਸਪੁਰ ਵਿਖੇ ਪਤਾ ਕਰਨ ਗਏ ਤਾਂ ਨੌਜਵਾਨਾਂ ਨੇ ਦੇਖਿਆ ਕਿ ਏਜੰਟ ਫਰਾਰ ਸੀ,,,,ਵਿਦੇਸ਼ ਜਾਣਾ ਇਕ ਪਾਸੇ ਰਿਹਾ ਆਪਣੇ ਪਾਸਪੋਰਟ ਵੀ ਗਵਾਕੇ ਬਹਿ ਗਏ , ਜਿਸ ਤੋਂ ਬਾਅਦ ਕਿਸੇ ਨਾ ਕਿਸੇ ਤਰੀਕੇ ਨਾਲ ਨੌਜਵਾਨ ਏਜੰਟ ਕੋਲ ਪਹੁੰਚ ਜਾਂਦੇ ਨੇ ਅਤੇ ਉਸ ਕਾਬੂ ਕਰ ਲੈਂਦੇ, ਹੁਣ ਏਜੰਟ ਨੇ ਸਾਰੀ ਗੇਮ ਹੀ ਬਦਲ ਦਿੱਤੀ,,,,,ਉਧਰ ਨੌਜਵਨਾਂ ਦਾ ਕਹਿੰਣਾ ਐ ਕਿ ਅਸੀ ਠੱਗ ਏਜੰਟ ਨੂੰ ਕਾਬੂ ਤਾਂ ਕਰ ਲਿਆ ਜਿਸ ਨੂੰ ਠਾਣੇ ਵੀ ਲੈਕੇ ਗਏ ਪਰ ਪੁਲਿਸ ਨੇ ਕੋਈ ਵੀ ਸੁਣਵਾਈ ਨਹੀਂ ਕੀਤੀ,,,,,,

ਕਿਸੇ ਵੀ ਏਜੰਟ ਨੂੰ ਪੈਸੇ ਦੇਣ ਤੋਂ ਪਹਿਲਾਂ ਉਸ ਬਾਰੇ ਜਾਂਚ ਪੜਤਾਲ ਜਰੂਰ ਕਰ ਲਓ ਤਾਂ ਨਹੀਂ ਤਾਂ ਤੁਸੀ ਵੀ ਠੱਗੀ ਦਾ ਸ਼ਿਕਾਰ ਹੋ ,ਸਕਦੇ ਹੋਂ ,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਪੰਜਾਬ ਛੱਡ ਕੇ ਜਾਣਾ ਚਾਹੁੰਦੇ ਆਹ ਸਾਰਾ ਪਿੰਡ; ਦੇਖੋ ਵੀਡੀਓ

htvteam

ਨਿਹੰਗ ਸਿੰਘ ਤੋਂ ਗੁੱਟ ਲਹਾਉਣ ਵਾਲਾ ਪੁਲਿਸੀਆ ਨਿਕਲਿਆ ਦਲੇਰ, ਦੇਖੋ ਬੈੱਡ ‘ਤੇ ਪਏ ਨੇ ਕਿਵੇਂ ਦਿਖਾਈ ਦਲੇਰੀ! 

Htv Punjabi

“ਅੰਤਰਰਾਸ਼ਟਰੀ ਕਬੱਡੀ ਖਿਡਾਰੀ” ‘ਤੇ ਚੱਲੀਆਂ ਗੋਲ਼ੀਆਂ

htvteam

Leave a Comment