Htv Punjabi
Punjab

ਜੇਕਰ ਤੁਹਾਨੂੰ ਮਿਲਦੈ ਅਜਿਹਾ ਬਰਗਰ, ਤਾਂ ਕੰਪਨੀ ਦੇਵੇਗੀ ਤੁਹਾਨੂੰ 60 ਹਾਜ਼ਰ!

ਜਲੰਧਰ L ਜਲੰਧਰ ਦੇ ਜ਼ਿਲਾ ਕੰਜੂਮਰ ਫਾਰਮ ਨੇ ਬਰਗਰ ਕਿੰਗ ਨੂੰ ਆਪਣੇ ਗ੍ਰਾਹਕ ਨੂੰ ਵੇਜ਼ ਦੀ ਥਾਂ ਨਾਨ-ਵੇਜ਼ ਬਰਗਰ ਦੇਣ ਦੇ ਮਾਮਲੇ ਚ 60 ਹਜ਼ਾਰ 67 ਰੁਪਏ ਦਾ ਜੁਰਮਾਨਾ ਲਗਾਇਆ ਹੈ। ਜਲੰਧਰ ਦੇ ਰਹਿਣ ਵਾਲੇ ਮਨੀਸ਼ ਕੁਮਾਰ ਨੇ ਦੱਸਿਆ ਕਿ 2018 ਚ ਓਹਨਾ ਵਲੋਂ 2 ਵੇਜ਼ ਬੁਰਗਰ ਆਰਡਰ ਕੀਤੇ ਸੀ ਅਤੇ ਬਰਗਰ ਕਿੰਗ ਦੇ ਸਟਾਫ ਨੇ ਉਹਨਾਂ ਨੂੰ ਇਸ ਦੌਰਾਨ ਨਾਨ-ਵੇਜ਼ ਬੁਰਗਰ ਦੇ ਦਿੱਤੇ । ਜਿਸਨੂੰ ਖਾਣ ਮਗਰੋਂ ਓਹਨਾ ਦੀ ਤਬੀਯਤ ਖ਼ਰਾਬ ਹੋਈ ਅਤੇ ਨਾਲ ਹੀ ਉਹਨਾਂ ਦੀ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪਹੁੰਚੀ। ਜਿਸ ਮਗਰੋਂ ਓਹਨਾ ਨੇ ਦਿਸੰਬਰ ਚ ਕੰਜੂਮਰ ਫਾਰਮ ਵਿਚ ਮੁਕਦਮਾ ਦਰਜ ਕਰ ਇਨਸਾਫ ਦੀ ਮੰਗ ਕੀਤੀ ਅਤੇ ਹੁਣ ਫੋਰਮ ਨੇ ਇਸ ਮਾਮਲੇ ਤੇ ਆਪਣਾ ਫੈਸਲਾ ਸੁਣਾਉਂਦੇ ਹੋਏ ਬਰਗਰ ਕਿੰਗ ਨੂੰ 50 ਹਜ਼ਾਰ ਜ਼ੁਰਮਾਨਾ, 10 ਹਜ਼ਾਰ ਰੁਪਏ ਵਕੀਲ ਦੀ ਫੀਸ ਅਤੇ 67 ਰੁਪਏ ਮਨੀਸ਼ ਨੂੰ ਵਾਪਸ ਕਰਨ ਦੇ ਆਦੇਸ਼ ਦਿੱਤੇ ਹਨ। ਕੋਰਟ ਦੇ ਇਸ ਫੈਸਲੇ ਤੇ ਮਨੀਸ਼ ਦਾ ਕਹਿਣਾ ਉਸਨੂੰ ਕੋਰਟ ਤੇ ਯਕੀਨ ਸੀ ਅਤੇ ਉਸ ਨਾਲ ਇਨਸਾਫ ਹੋਇਆ ਹੈ।

Related posts

ਆਹ ਥਾਂ ਮੌਤ ਨੂੰ ਮਾਰਦੀ ਹੈ ਆਵਾਜ਼ਾਂ, ਡਰੇ ਲੋਕ

htvteam

ਪੰਜਾਬ ਚ ਆਇਆ ਤੂਫ਼ਾਨ, ਮਚਾਈ ਤਬਾਹੀ, ਦੇਖੋ ਖੌਫ਼ਨਾਕ ਮੰਜ਼ਰ

htvteam

ਸੁੱਖ ਰਤੀਆ ਦੇ ਕਤਲ ਕਰਨ ਦੀ ਅਸਲ ਵਜ੍ਹਾ ਆਈ ਸਾਹਮਣੇ !

htvteam

Leave a Comment