Htv Punjabi
Punjab

ਅਮਰੀਕਾ ਨੇ ਸਿੱਖਾਂ ਲਈ ਲਿਆ ਇਹ ਵੱਡਾ ਫੈਸਲਾ, ਦੇਖੋ ਕੀ ਐ ਪੂਰਾ ਮਾਮਲਾ

ਅੰਮ੍ਰਿਤਸਰ : ਅਮਰੀਕਾ ਵਰਗੇ ਵੱਡੇ ਦੇਸ਼ ਨੇ ਇਹ ਫੈਸਲਾ ਲਿਆ ਹੈ ਕਿ ਸਿੱਖਾਂ ਦੀ ਘੱਟ ਗਿਣਤੀ ਵਾਲੀ ਕੌਮ ਦੀ ਗਿਣਤੀ ਜੋ ਕਿ ਅਲੱਗ ਹੋਵੇਗੀ, ਇਹ ਕਦਮ ਨੂੰ ਦੁਨੀਆਂ ਵਿੱਚ ਬਹੁਤ ਹੀ ਸਰਾਹਿਆ ਜਾ ਰਿਹਾ ਹੈ l ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸਦਾ ਸਵਾਗਤ ਕੀਤਾ ਹੈ ਅਤੇ ਕਿਹਾ ਕਿ ਅਮਰੀਕਾ ਵੱਲੋਂ ਸਿੱਖਾਂ ਦੇ ਹੱਕ ਵਿੱਚ ਜੋ ਇਹ ਫੈਸਲਾ ਲਿਆ ਗਿਆ ਹੈ, ਇਸ ਫੈਸਲੇ ਨਾਲ ਦੂਜੀ ਕੌਮ ਦੇ ਲੋਥਾਂ ਦੇ ਮਨਾਂ ਵਿੱਚ ਵੈਰ, ਵਿਰੋਧ ਅਤੇ ਗੁੱਸਾ ਘੱਟ ਹੋਵੇਗਾ l ਇਸਦੇ ਨਾਲ ਹੀ ਦੂਸਰੀ ਕੌਮ ਦੇ ਲੋਕਾਂ ਦੇ ਲਈ ਵੀ ਅਮਰੀਕਾ ਵਿੱਚ ਇਸਦੇ ਲਈ ਰਾਹ ਖੋਲਿਆ ਜਾਵੇਗਾ l ਇਸ ‘ਤੇ ਐਸਜੀਪੀਸੀ ਦੇ ਪ੍ਰਚਾਰਕ ਹਰਿੰਦਰ ਸਿੰਘ ਨੇ ਕਿਹਾ ਕਿ ਅਮਰੀਕਾ ਦੇ ਇਸ ਫੈਸਲੇ ਦਾ ਜਿੱਥੇ ਅਸੀਂ ਸਵਾਗਤ ਕਰਦੇ ਹਾਂ ਉੱਥੇ ਦੂਜੇ ਪਾਸੇ ਅਸੀਂ ਦੂਜੇ ਦੇਸ਼ਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਅਮਰੀਕਾ ਦੀ ਤਰ੍ਹਾਂ ਸਿੱਖਾਂ ਦੀ ਘੱਟ ਗਿਣਤੀ ਦੀ ਅਲੱਗ ਤੋਂ ਗਿਣਤੀ ਕੀਤੀ ਜਾਵੇ l ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਿੱਖ ਜਿਸ ਦੇਸ਼ ਵਿੱਚ ਵੀ ਰਹਿੰਦੇ ਹਨ, ਉੱਥੇ ਦੀ ਤਰੱਕੀ ਵਿੱਚ ਸਿੱਖਾਂ ਦਾ ਬਹੁਤ ਸਹਿਯੋਗ ਹੈ l

Related posts

ਵੋਟਾਂ ਤੋਂ ਪਹਿਲਾਂ ਨੀਂਹ ਪੱਥਰ ਰੱਖਣ ਗਏ ਸੀ ਮੰਤਰੀ ,ਲੋਕਾਂ ਨੇ ਘੇਰ ਕੇ ਮੂੰਹ `ਤੇ ਕੀਤੀ ਪੂਰੀ ਬੇਇੱਜ਼ਤੀ?

htvteam

ਰਾਸ਼ਟਰ ਗਾਣ ਵੇਲੇ ਦੇਖੋ ਕਿਵੇਂ ਨੇਤਾ ਜੀ ਨਾਲ ਹੋਈ ਕਲੋਲ; ਦੇਖੋ ਵੀਡੀਓ

htvteam

ਅੱਧੀ ਰਾਤ ਸੁਨੱਖੀ ਜਨਾਨੀ ਕੂਲ਼ੇ ਜਿਹੇ ਮੁੰਡੇ ਨੂੰ ਬੁਲਾਉਂਦੀ ਕਮਰੇ ‘ਚ; ਘਰਵਾਲੇ ਨੇ ਫ਼ੜ ਲਏ ਰੰਗੇ ਹੱਥੀ

htvteam

Leave a Comment