Htv Punjabi
Punjab

4 ਮਾਰਚ ਨੂੰ ਵਿਦਿਆਰਥੀ ਪੇਪਰ ਦੇਣ, ਜਿਹੜਾ ਪੇਪਰ ਰਹਿ ਜਾਵੇਗਾ ਉਸ ਨੂੰ ਬਾਅਦ ਵਿੱਚ ਦੇ ਸਕਦੇ ਹਨ

ਪਟਿਆਲਾ : ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਦੀ ਪ੍ਰੀਖਿਆ 3 ਮਾਰਚ ਤੋਂ ਸ਼ੁਰੂ ਹੋ ਰਹੀ ਹੈ l ਸਿੱਖਿਆ ਵਿਭਾਗ ਦੇ ਜਾਰੀ ਸ਼ਡਿਊਲ ਦੇ ਅਨੁਸਾਰ 4 ਮਾਰਚ ਨੂੰ ਮਿਊਜ਼ਿਕ ਵੋਕਲ ਅਤੇ ਸੰਸਕ੍ਰਿਤ ਦਾ ਪੇਪਰ ਇੱਕ ਹੀ ਦਿਨ ਹੈ l ਇਸ ਵਿੱਚ ਜਿਨ੍ਹਾਂ ਬੱਚਿਆਂ ਨੇ ਦੋਨੋਂ ਸਬਜੈਕਟ ਰੱਖੇ ਹੋਏ ਹਨ, ਉਹ ਇੱਕ ਹੀ ਪੇਪਰ ਦੇ ਸਕਣਗੇ l ਇਸ ਗੱਲ ਨੂੰ ਲੈ ਕੇ ਬੱਚੇ ਅਤੇ ਮਾਪੇ ਟੈਨਸ਼ਨ ਵਿੱਚ ਆ ਗਏ ਸਨ ਪਰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪ੍ਰੀਖਿਆ ਕੰਟਰੋਲਰ ਜਨਕਰਾਜ ਮਹਿਰੋਕ ਨੇ ਸਪੱਸ਼ਟ ਕੀਤਾ ਹੈ ਕਿ ਜਿਨ੍ਹਾਂ ਬੱਚਿਆਂ ਦੇ ਪੇਪਰ ਕਲੈਸ਼ ਹੋ ਰਹੇ ਹ l ਉਹ ਘਬਰਾਉਣ ਨਾ, ਪੇਪਰ ਖਤਮ ਹੋਣ ਤੋਂ ਬਾਅਦ ਕਲੈਸ਼ ਹੋਏ ਪੇਪਰ ਦਾ ਪੇਪਰ ਅਲੱਗ ਤੋਂ ਲਿਆ ਜਾਵੇਗਾ l ਇਹ ਪੇਪਰ ਕਦੋਂ ਲਿਆ ਜਾਵੇਗਾ, ਇਸਦੀ ਡੇਟ ਤੈਅ ਨਹੀਂ ਕੀਤੀ ਗਈ ਹੈ l ਪੇਪਰਾਂ ਤੋਂ ਬਾਅਦ ਤਰੀਕ ਤੈਅ ਕੀਤੀ ਜਾਵੇਗੀ l ਪ੍ਰੀਖਿਆ ਕੰਟਰੋਲਰ ਨੇ ਮੰਨਿਆ ਕਿ ਪੇਪਰ ਹਰ ਸਾਲ ਕਲੈਸ਼ ਹੁੰਦੇ ਹਨ ਪਰ ਘਬਰਾਉਣ ਦੀ ਲੋੜ ਨਹੀਂ l

Related posts

ਵਿਆਹ ਤੋਂ ਬਾਅਦ ਮੁੰਡਾ ਕਰਦਾ ਸੀ ਅਜਿਹੇ ਗੰਦੇ ਕੰਮ; ਲਾਲ ਚੂੜੇ ਵਾਲੀ ਨੇ ਖੋਲ੍ਹੇ ਸਾਰੇ ਭੇਦ

htvteam

ਆਹ ਦੇਖਲੋ ਜੀ ਭਾਰੀ ਪੁਲਿਸ ਫੋਰਸ ਇਕ ਹੋਰ ਆਗੂ ਦੇ ਹੋਗੀ ਦੁਆਲੇ ਕਰਤਾ ਨਜ਼ਰਬੰਦ

htvteam

ਆਹ ਪਿੰਡ ਦੀਆਂ ਜਨਾਨੀਆਂ ਦੀਆਂ ਨਿੱਕਲੀਆਂ ਚੀ ਕਾਂ

htvteam

Leave a Comment