Htv Punjabi
Punjab

ਚਾਈਨਾ ਡੋਰ ਨੇ ਕੀਤਾ ਚਿਹਰਾ ਖਰਾਬ, 50 ਟਾਂਕੇ ਲੱਗੇ

ਰੋਪੜ : ਰੋਪੜ ਚੰਡੀਗੜ ਮਾਰਗ ‘ਤੇ ਨੰਗਲ ਚੌਂਕ ਦੇ ਨਜ਼ਦੀਕ ਬਾਈਕ ‘ਤੇ ਚਾ ਰਿਹਾ ਨੌਜਵਾਨ ਚਾਈਨਾ ਡੋਰ ਵਿੱਚ ਉਲਝ ਗਿਆ l ਜਿਸ ਨਾਲ ਉਸ ਦਾ ਚਿਹਰਾ ਬੁਰੀ ਤਰ੍ਹਾਂ ਨਾਲ ਕੱਟ ਗਿਆ l ਡਾਕਟਰਾਂ ਨੂੰ ਉਸ ਦੇ ਚਿਹਰੇ ‘ਤੇ 50 ਤੋਂ ਜ਼ਿਆਦਾ ਟਾਂਕੇ ਲਾਉਣੇ ਪਏ l ਜ਼ਖ਼ਮੀ ਸੰਨੀ ਚੌਧਰੀ ਨਿਵਾਸੀ ਪਾਵਰ ਕਲੋਨੀ ਨੇ ਦੱਸਿਆ ਕਿ ਉਹ ਆਈਆਈਟੀ ਤੋਂ ਡਿਊਟੀ ਖਤਮ ਹੋਣ ਦੇ ਬਾਅਦ ਘਰ ਵਾਪਸ ਜਾ ਰਿਹਾ ਸੀ l ਜਿਵੇਂ ਹੀ ਨੰਗਲ ਚੌਂਕ ਦੇ ਕੋਲ ਪੁੱਜਾ ਤਾਂ ਅਚਾਨਕ ਉਸ ਦੇ ਚਿਹਰੇ ‘ਤੇ ਚਾਈਨਾ ਡੋਰ ਲਿਪਟ ਗਈ l ਇਸ ਨਾਲ ਹਾਦਸਾ ਹੋ ਗਿਆ l ਦੱਸ ਦਈਏ ਕਿ ਪ੍ਰਸ਼ਾਸਨ ਨੇ ਭਲੇ ਹੀ ਚਾਈਨਾ ਡੋਰ ‘ਤੇ ਲਾਈ ਹੋਵੇ ਪਰ ਫਿਰ ਵੀ ਇਸ ਦਾ ਬਹੁਤ ਜ਼ਿਆਦਾ ਇਸਤੇਮਾਲ ਹੋ ਰਿਹਾ ਹੈ l ਸਥਿਤੀ ਇਹ ਹੈ ਕਿ ਸੂਬੇ ਵਿੱਚ ਬਹੁਤ ਲੋਕ ਜ਼ਖ਼ਮੀ ਹੋ ਚੁੱਕੇ ਹਨ l

Related posts

ਜੇਲ੍ਹਰ ਚੋਰੀ ਚੋਰੀ ਬੈਰਕ ‘ਚ ਦਿੰਦਾ ਸੀ ਕੈਦੀਆਂ ਨੂੰ ਫੁੱਲ ਨਜ਼ਾਰੇ; ਦੇਖੋ ਵੀਡੀਓ

htvteam

ਜਥੇਦਾਰ ਦਾ ਵਿਰੋਧ ਹੋ ਗਿਆ ਸ਼ੁਰੂ ?

htvteam

ਘਰ ਵਿੱਚ ਇਕੱਲੀ ਲਾੜੀ ਨਾਲ ਮੁੰਡਿਆਂ ਨੇ ਦੇਖੋ ਕੀ ਕਰਤਾ ?

htvteam

Leave a Comment