Htv Punjabi
Punjab

ਬਰਨਾਲਾ ਵਿੱਚ ਥਾਣੇਦਾਰ ਨੂੰ 20 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਫੜਿਆ

ਬਰਨਾਲਾ : ਪੁਲਿਸ ਸਟੇਸ਼ਨ ਸਿਟੀ 2 ਦੇ ਥਾਣੇਦਾਰ ਨੂੰ ਵਿਜੀਲੈਂਸ ਨੇ ਹਾਈਕੋਰਟ ਦੇ ਕੇਸ ਵਿੱਚ ਪੱਕੀ ਜ਼ਮਾਨਤ ਕਰਵਾਉਣ ਦੀ ਰਿਪੋਰਟ ਹਾਈਕੋਰਟ ਵਿੱਚ ਪੇਸ਼ ਕਰਨ ਦੇ ਬਦਲੇ 20 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ l ਵਿਜੀਲੈਂਸ ਬਿਊਰੋ ਨੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਕੇ ਉਸ ਤੋਂ ਨੋਟ ਬਰਾਮਦ ਕੀਤੇ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ l ਡੀਐਸਪੀ ਵਿਜਿਲੈਂਸ ਬਿਊਰੋ ਨੇ ਦੱਸਿਆ ਕਿ ਜਸਵੀਰ ਕੌਰ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਦੇ ਹੋਰ ਸਾਥੀਆਂ ‘ਤੇ 23 ਸਤੰਬਰ ਨੂੰ ਬਲੈਕਮੇਲ ਕਰਨ ਅਤੇ ਮਾਰ ਕੁੱਟ ਅਤੇ ਧਮਕੀਆਂ ਦੇਣ ਦਾ ਕੇਸ ਦਰਜ ਹੋਇਆ ਸੀ l ਇਸ ‘ਤੇ ਥਾਣੇਦਾਰ ਸੁਰਿੰਦਰ ਪਾਲ ਸਿੰਘ ਨੇ ਕੀਤੀ ਜ਼ਮਾਨਤ ਦੀ ਸਹੀ ਰਿਪੋਰਟ ਪੇਸ਼ ਕਰਨ ਦੇ ਲਈ ਬਦਲੇ ਵਿੱਚ ਉਨ੍ਹਾਂ ਤੋਂ 1 ਲੱਖ ਰੁਪਏ ਦੀ ਮੰਗ ਕੀਤੀ ਸੀ l ਜਿਸ ਤੋਂ ਬਾਅਦ ਇਸ ਦੀ ਸ਼ਿਕਾਇਤ ਦਿੱਤੀ ਜਿਸ ਦੀ ਕਾਰਵਾਈ ਹੋਈ ਹੈ l

Related posts

ਇਕੱਲਾ ਭਤੀਜਾ ਦੇਖ ਚਾਚੇ ਦੀ ਵਿਗੜੀ ਨੀਅਤ, ਫੇਰ ਸ਼ਰੇਆਮ ਕੀਤਾ ਗਲਤ ਕੰਮ ?

htvteam

ਭੁੱਜੇ ਹੋਏ ਛੋਲਿਆਂ ਨਾਲ ਆਹ ਮਿਲਾਕੇ ਖਾਓ ਚੀਜ਼ 3 ਦਿਨਾਂ ‘ਚ ਸ਼ੂਗਰ ਕੰਟਰੋਲ

htvteam

ਪਿਸਤੌਲ ਲੈ ਕੇ ਪੁਲਿਸ ਕਮਿਸ਼ਨਰ ਦੇ ਕਮਰੇ ”ਚ ਪਹੁੰਚ ਗਿਆ ਮੁੰਡਾ

htvteam

Leave a Comment