ਆਮ ਆਦਮੀ ਪਾਰਟੀ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨਾਲ ਤੁਰਿਆ ਆ ਰਿਹਾ ਆਹ 6 ਫ਼ੁੱਟਾ ਮੁੰਡਾ | ਇਹ ਨਾ ਤਾਂ ਪੁਲਿਸ ਵਾਲਾ ਹੈ ਨਾ ਹੀ ਕੋਈ ਯੁਵਾ ਨੇਤਾ ਤੇ ਨਾ ਹੀ ਕੋਈ ਕਾਰੋਬਾਰੀ ਜਾਂ ਅਫ਼ਸਰ | ਅਸਲ ‘ਚ ਇਹ ਇੱਕ ਡਾਨ ਹੈ, ਜਿਸਤੇ ਕਈ ਮਾਮਲੇ ਦਰਜ਼ ਨੇ ਤੇ ਹੁਣ ਇਹ ਪੁਲਿਸ ਕਮਿਸ਼ਨਰ ਕੋਲ ਜਾ ਰਿਹਾ ਹੈ ਉਹ ਵੀ ਨਾਜਾਇਜ਼ ਹਥਿਆਰ ਲੈ ਕੇ | ਵਾਕਈ ਇਹ ਗੱਲ ਬਹੁਤ ਵੱਡੀ ਤੇ ਹੈਰਾਨ ਕਰ ਦੇਣ ਵਾਲੀ ਹੈ | ਪਰ ਇਹ ਓਥੇ ਜੋ ਕੁੱਝ ਕਰਨ ਜਾ ਰਿਹਾ ਹੈ ਉਸਨੂੰ ਜਾਣ ਕੇ ਤੁਹਾਡੇ ਪੈਰੋਂ ਹੇਠ ਜ਼ਮੀਨ ਖਿਸਕ ਜਾਵੇਗੀ |
ਮਾਮਲਾ ਲੁਧਿਆਣਾ ਦਾ ਹੈ, ਜਿੱਥੇ ਦੇ ਇਲਾਕੇ ਅਮਰਪੁਰਾ ਦਾ ਰਹਿਣ ਵਾਲਾ ਨੌਜਵਾਨ ਜ਼ੁਰਮ ਦੀ ਦੁਨੀਆਂ ਤੋਂ ਤੰਗ ਆ ਕੇ ਸ਼ਾਂਤੀ ਦੀ ਜ਼ਿੰਦਗੀ ਬਸਰ ਕਰਨ ਦੀ ਇੱਛਾ ਦੇ ਨਾਲ ਮਦਦ ਦੀ ਆਸ ਰੱਖਦੇ ਹੋਏ ਆਮ ਆਦਮੀ ਪਾਰਟੀ ਦੇ ਹਲਕਾ ਲੁਧਿਆਣਾ ਕੇਂਦਰੀ ਦੇ ਵਿਧਾਇਕ ਕੋਲ ਜਾ ਪਹੁੰਚਿਆ ਤੇ ਫੇਰ ਵਿਧਾਇਕ ਪੱਪੀ ਹੁਰਾਂ ਜੋ ਕੁੱਝ ਕੀਤਾ ਦੇਖੋ |
previous post
