Htv Punjabi
Punjab

ਕੋਰਟ ਨੇ ਇਨ੍ਹਾਂ ਖਿਲਾਫ ਕੀਤਾ ਨਾਨਬੇਲੇਬਲ ਅਰੇਸਟ ਵਾਰੰਟ ਜਾਰੀ

ਮੋਹਾਲੀ : ਤਰਨਤਾਰਨ ਵਿੱਚ ਪਾਕਿਸਤਾਨੀ ਡਰੋਨ ਤੋਂ ਹਥਿਆਰਾਂ ਦੀ ਸਪਲਾਈ ਦੇ ਮਾਮਲੇ ਵਿੱਚ ਮੋਹਾਲੀ ਦੀ ਸਪੈਸ਼ਲ ਐਨਆਈਏ ਕੋਰਟ ਵੱਲੋਂ ਮਾਮਲੇ ਵਿੱਚ ਨਾਮਜ਼ਦ 2 ਅੱਤਵਾਦੀ ਰਣਜੀਤ ਨੀਟਾ ਅਤੇ ਗੁਰਮੀਤ ਸਿੰਘ ਬੱਗਾ ਦੇ ਖਿਲਾਫ ਨਾਨ ਬੇਲੇਬਲ ਅਰੇਸਟ ਵਾਰੰਟ ਜ਼ਾਰੀ ਕੀਤੇ ਹਨ l ਜੇਐਂਡਕੇ ਦਾ ਰਹਿਣ ਵਾਲਾ ਰਣਜੀਤ ਸਿੰਘ ਪਾਕਿਸਤਾਨ ਵਿੱਚ ਹੈ ਅਤੇ ਹੁਸ਼ਿਆਰਪੁਰ ਦਾ ਗੁਰਮੀਤ ਸਿੰਘ ਬੱਗਾ ਜ਼ਰਮਨੀ ਵਿੱਚ ਹੈ l ਉੱਥੇ ਹੀ ਪਾਕਿ ਤੋਂ ਡਰੋਨ ਦੇ ਜ਼ਰੀਏ ਚੋਲਾ ਸਾਹਿਬ ਵਿੱਚ ਹਥਿਆਰ ਅਤੇ ਵਿਸਫੋਟਕ ਸੱਮਗਰੀ ਪਹੁੰਚਾਈ ਗਈ ਸੀ l
ਇਨ੍ਹਾਂ ਹਥਿਆਰਾਂ ਦਾ ਇਸਤੇਮਾਲ ਪੰਜਾਰ ਅਤੇ ਹੇਐਂਡਕੇ ਵਿੱਚ ਆਤੰਕ ਫੈਲਾਉਣ ਦੇ ਲਈ ਕੀਤਾ ਜਾਣਾ ਸੀ l ਐਨਆਈਏ ਪਤਾ ਲਾ ਰਹੀ ਹੈ ਕਿ ਹਥਿਆਰਾਂ ਦਾ ਇਸਤੇਮਾਲ ਪਾਕਿ ਦੀ ਏਜੰਸੀਆਂ ਕਰਨ ਵਾਲੀਆਂ ਸਨ l ਨੀਟਾ ਖਾਲਿਸਤਾਨ ਜ਼ਿੰਦਾਬਾਦ ਫੋਰਸ ਦਾ ਚੀਫ ਹੈ ਅਤੇ ਬੱਗਾ ਵੱਲੋਂ ਹਥਿਆਰਾਂ ਅਤੇ ਵਿਸਫੋਟਕ ਦੀ ਤਸਕਰੀ ਦੀ ਯੋਜਨਾ ਬਣਾਈ ਸੀ ਤਾਂ ਕਿ ਅੱਤਵਾਦ ਫੈਲਾਇਆ ਜਾ ਸਕੇ l

Related posts

ਯੰਗ ਵੈਦ ਨੇ ਬਣਾਇਆ ਬਵਾਸੀਰ ਦਾ ਆਪਰੇਸ਼ਨ ਬਚਾਉਣ ਵਾਲਾ ਨੁਸਕਾ

htvteam

ਅਜਿਹੀਆਂ ਕੁੜੀਆਂ ਅਤੇ ਨੌਜਵਾਨਾਂ ਤੋਂ ਬਚਕੇ ਰਹੋ

htvteam

ਨਿੱਕੇ ਮੁੰਡੇ ਨੂੰ ਨੋਚਕੇ ਖਾ ਗਏ ਅਵਾਰਾ ਕੁੱਤੇ, ਹੱਡੀ ਵੀ ਨਹੀਂ ਛੱਡੀ !

htvteam

Leave a Comment