Htv Punjabi
Punjab

ਜੱਜ ਨਾਲ ਬਹਿਸ ਕੀਤੀ ਤਾਂ ਸਾਬਕਾ ਐਮਐਲਏ ਨੂੰ 3 ਘੰਟੇ ਬਿਠਾ ਕੇ ਰੱਖਿਆ ਬਖਸ਼ੀਖਾਨੇ ਵਿੱਚ

ਬਠਿੰਡਾ : ਵੀਰਵਾਰ ਨੂੰ ਸੀਜੇਐਮ ਦੀ ਅਦਾਲਤ ਨੇ ਐਮਐਲਏ ਹਰਬੰਸ ਸਿੰਘ ਜਲਾਲ ਦੀ ਅਦਾਲਤ ਦਾ ਹੁਕਮ ਨਾ ਮੰਨਣ ਦੇ ਇਲਜ਼ਾਮ ਵਿੱਚ 3 ਘੰਟੇ ਤੱਕ ਬਖ਼ਸ਼ੀਖਾਨੇ ਵਿੱਚ ਬਿਠਾ ਕੇ ਰੱਖਿਆ, ਬਾਅਦ ਵਿੱਚ ਅਦਾਲਤ ਨੇ ਉਸ ਨੂੰ ਸਜ਼ਾ ਦੇ ਤੌਰ ‘ਤੇ 200 ਰੁਪਏ ਜ਼ੁਰਮਾਨਾ ਭਰਵਾ ਕੇ ਛੱਡਦੇ ਹੋਏ ਭਵਿੱਖ ਵਿੱਚ ਅਜਿਹਾ ਨਾ ਕਰਨ ਦੀ ਚਿਤਾਵਨੀ ਦਿੱਤੀ ਹੈ l ਦਰਅਸਲ ਹਰਬੰਸ ਸਿੰਘ ਜ਼ਮੀਨ ਮਾਮਲੇ ਵਿੱਚ ਗਵਾਹੀ ਦੇਣ ਲਈ ਜੱਜ ਦੇ ਸਾਹਮਣੇ ਪੇਸ਼ ਹੋਏ ਸਨ l ਸੁਣਵਾਈ ਦੇ ਦੌਰਾਨ ਹਰਬੰਸ ਸਿੰਘ ਅਦਾਲਤ ਦੀ ਕਾਰਵਾਈ ‘ਤੇ ਸਵਾਲ ਚੁੱਕਦੇ ਹੋਏ ਇਨਸਾਫ ਨਾ ਦੇਣ ਨੂੰ ਲੈ ਕੇ ਜੱਜ ਦੇ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ l ਜੱਜ ਨੇ ਇਸ ਨੂੰ ਗਲਤੀ ਮੰਨਦੇ ਹੋਏ ਇਹ ਕਾਰਵਾਈ ਕੀਤੀ l

Related posts

ਜਿਹਦਾ ਡਰ ਸੀ ਉਹੀਓ ਹੋਇਆ, ਆ ਪਰਮਿੰਦਰ ਢੀਂਡਸਾ ਨੇ ਆਖਰ ਪਿਤਾ ਵੱਲ ਡੱਕਾ ਸੁੱਟ ਦਿੱਤਾ

Htv Punjabi

ਮੁਕਤਸਰ ਵਿੱਚ ਇਸ ਚੀਜ਼ ਦਾ ਵਾਸਤਾ ਦੇ ਕੇ ਰਾਹਗੀਰਾਂ ਨੂੰ ਲੁੱਟਣ ਵਾਲੀਆਂ 9 ਕੁੜੀਆਂ ਗ੍ਰਿਫਤਾਰ

Htv Punjabi

ਚਾਰ ਹੋਟਲਾਂ ਵਿੱਚ ਰੇਡ ਕਰ ਕੇ ਪੁਲਿਸ ਨੇ 16 ਕੁੜੀਆਂ ਸਮੇਤ 35 ਫੜੇ, ਇੰਪੋਰਟਿਡ ਸ਼ਰਾਬ ਅਤੇ ਕਈ ਹੋਰ ਸ਼ੱਕੀ ਚੀਜ਼ਾਂ ਬਰਾਮਦ

Htv Punjabi

Leave a Comment