Htv Punjabi
Punjab

ਚੈੱਕ ਬਾਊਂਸ ਵਿੱਚ ਕਾਨੂੰਨਗੋ ਨੂੰ 2 ਸਾਲ ਕੈਦ ਅਤੇ 70 ਲੱਖ ਹਰਜ਼ਾਨੇ ਦੀ ਸਜ਼ਾ

ਅਬੋਹਰ : 40 ਤੋਂ 50 ਲੱਖ ਰੁਪਏ ਦੇ ਚੈੱਕ ਬਾਊਂਸ ਮਾਮਲੇ ਵਿੱਚ ਜੱਜ ਨੇ ਕਾਨੂੰਨਗੋ ਨੂੰ ਦੋਸ਼ੀ ਕਰਾਰ ਦਿੰਦੇ ਹੋਏ 2 ਸਾਲ ਦੀ ਕੈਦ ਅਤੇ 70 ਲੱਖ ਰੁਪਏ ਹਰਜ਼ਾਨੇ ਦੀ ਸਜ਼ਾ ਸੁਣਾਈ l ਜਾਣਕਾਰੀ ਦੇ ਅਨੁਸਾਰ ਸਾਦੂਲਸ਼ਹਿਰ ਨਿਵਾਸੀ ਸੁਰਿੰਦਰ ਕੁਮਾਰ ਨੂੰ ਕਾਨੂੰਨਗੋ ਤੈਨਾਤ ਪਿੰਡ ਤੇਲਪੂਰਾ ਵਾਸੀ ਦਲੀਪ ਕੁਮਾਰ ਨੇ 40 ਲੱਖ 50 ਹਜ਼ਾਰ ਰੁਪਏ ਦਾ ਚੈੱਕ ਲਾਇਆ ਤਾਂ ਖਾਤੇ ਵਿੱਚ ਪੈਸੇ ਨਾ ਹੋਣ ਕਾਰਨ ਚੈੱਕ ਬਾਊਂਸ ਹੋ ਗਿਆ l ਜਿਸ ‘ਤੇ ਸੁਰਿੰਦਰ ਨੇ ਕੋਰਟ ਵਿੱਚ ਕੇਸ ਦਾਇਰ ਕੀਤਾ l ਅਦਾਲਤ ਨੇ ਦਲੀਪ ਕੁਮਾਰ ਨੂੰ ਸੰਮਨ ਜ਼ਾਰੀ ਕੀਤੇ l ਦਲੀਪ ਕੁਮਾਰ ਨੇ ਆਪਣੇ ਵਕੀਲ ਦੇ ਰਾਹੀਂ ਅਦਾਲਤ ਵਿੱਚ ਪੇਸ਼ ਹੋ ਕੇ ਆਪਣੀ ਜ਼ਮਾਨਤ ਕਰਵਾਈ ਅਤੇ ਕੇਸ ਵਿੱਚ ਸ਼ਾਮਿਲ ਹੋਏ l

Related posts

ਆਪਣੇ ਘਰ ਬਣਾਓ ਗੁੱਸਾ ਖਤਮ ਕਰਨ ਵਾਲਾ ਕਮਰਾ ਸਾਰੀ ਫੈਮਿਲੀ ਰਹੂ ਕੂਲ-ਕੂਲ

htvteam

14 ਦਿਨ ਜੇਕਰ ਤੁਸੀਂ ਰਸੋਈ ‘ਚੋਂ ਨਹੀਂ ਖਾਂਦੇ ਆਹ ਚੀਜ਼; ਤੁਹਾਡਾ ਸਰੀਰ ਬਣ ਜਾਂਦੈ ਫੌਲਾਦ

htvteam

ਏਸੀਆਰ ਵਿੱਚ ਖਰਾਬ ਐਂਟਰੀ ਦੱਸੇ ਬਿਨਾਂ ਪ੍ਰਮੋਸ਼ਨ ਨਹੀਂ ਰੋਕ ਸਕਦੇ : ਹਾਈਕੋਰਟ

Htv Punjabi

Leave a Comment