Htv Punjabi
Punjab

ਜਲੰਧਰ ਛਾਉਣ ਵਿੱਚ ਨਹੀਂ ਚੱਲ ਰਹੀ ਸੈਨਾ ਦੀ ਭਰਤੀ, ਅਫਵਾਹਾਂ ਤੋਂ ਬਚੋ

ਜਲੰਧਰ : ਸੈਨਾ ਭਰਤੀ ਬੋਰਡ ਨੇ ਸਾਵਧਾਨ ਕੀਤਾ ਹੈ ਕਿ ਭਰਤੀ ਰੈਲੀ ਸੰਬੰਧੀ ਝੂਠੀਆਂ ਖਬਰਾਂ ਵੈਬਸਾਈਟਸ ਵਿੱਚ ਚੱਲ ਰਹੀਆਂ ਹਨ l ਇਨ੍ਹਾਂ ਖਬਰਾਂ ‘ਤੇ ਧਿਆਨ ਨਾ ਦਿੱਤਾ ਜਾਵੇ l ਫਿਲਹਾਲ ਅਜਿਹੀ ਕੋਈ ਵੀ ਭਰਤੀ ਨਹੀਂ ਹੋਣ ਵਾਲੀ ਹੈ l ਸੈਨਾ ਦੀ ਮੁਖੀ ਗਗਨਦੀਪ ਕੌਰ ਨੇ ਕਿਹਾ ਕਿ ਧੋਖੇਬਾਜ਼ ਵਿਅਕਤੀ ਅਜਿਹੀਆਂ ਅਫਵਾਹਾਂ ਫੈਨਾ ਰਹੇ ਹਨ ਕਿ ਜਲੰਧਰ ਛਾਉਣੀ ਵਿੱਚ ਭਰਤੀ ਚੱਲ ਰਹੀ ਹੈ l ਇਸ ਦੇ ਕਾਰਨ ਸੈਂਕੜੇ ਨੌਜਵਾਨ ਛਾਉਣੀ ਪਹੁੰਚ ਰਹੇ ਹਨ l ਜਲੰਧਰ ਵਿੱਚ ਭਰਤੀ ਰੈਲੀ ਨਵੰਬਰ 2020 ਦੇ ਪਹਿਲੇ ਹਫਤੇ ਅਸਥਾਈ ਰੂਪ ਵਿੱਚ ਆਯੋਜਿਤ ਕੀਤੀ ਜਾਵੇਗੀ.ਹੁਸ਼ਿਆਰਪੁਰ, ਕਪੂਰਥਲਾ, ਜਲੰਧਰ ਅਤੇ ਐਸਬੀਐਸ ਨਗਰ ਦੇ ਨਿਯਮਿਤ ਜ਼ਿਲ੍ਹਿਆਂ ਨੂੰ ਵੀ ਸ਼ਾਮਿਲ ਕੀਤਾ ਜਾ ਰਿਹਾ ਹੈ l ਤਰਨਤਾਰਨ ਜ਼ਿਲ੍ਹੇ ਦੇ ਲਈ ਭਰਤੀ ਰੈਲੀ ਵੀ 2020 ਤੋਂ ਜਲੰਧਰ ਵਿੱਚ ਹੀ ਹੋਵੇਗੀ l ਧੋਖੇਬਾਜ਼ ਵਿਅਕਤੀਆਂ ਤੋਂ ਦੂਰ ਰਹੋ ਅਤੇ ਨਸ਼ੀਲੀ ਦਵਾਈਆਂ ਦੇ ਸੇਵਨ ਤੋਂ ਬਚੋ l

Related posts

ਘੁੰਮਣ ਗਏ ਫੌਜੀਆਂ ਨੇ ਚੁੱਕ ਲਏ ਪੰਜਾਬੀ ਨੌਜਵਾਨ, ਕਹਿੰਦੇ ਤੁਸੀਂ ਲ. ੜਾਈ ਕਰੋ

htvteam

ਘਰ ਦੇ ਬਾਹਰ ਤੋਂ ਹੋਈ ਬਾਈਕ ਚੋਰੀ, ਸੀਸੀਟੀਵੀ ਫੁਟੇਜ ਦੇਖ ਪੀੜਿਤ ਨੇ ਖੁਦ ਲੱਭੀ, ਐਸਆਈ ਨੇ ਕਿਹਾ ਚੋਰ ਵੀ ਫੜ ਕੇ ਥਾਣੇ ਲੈ ਆਓ ਆਪਾਂ ਦੇਖ ਲੈਣੇ ਆ

Htv Punjabi

ਵੋਟਾਂ ਤੋਂ ਪਹਿਲਾਂ ਨੀਂਹ ਪੱਥਰ ਰੱਖਣ ਗਏ ਸੀ ਮੰਤਰੀ ,ਲੋਕਾਂ ਨੇ ਘੇਰ ਕੇ ਮੂੰਹ `ਤੇ ਕੀਤੀ ਪੂਰੀ ਬੇਇੱਜ਼ਤੀ?

htvteam

Leave a Comment