Htv Punjabi
Punjab

ਦਰਵਾਜ਼ਾ ਤੋੜ ਕੇ ਕੱਢਿਆ 8 ਔਰਤਾਂ ਅਤੇ 7 ਬੰਦਿਆਂ ਨੂੰ ਅਜਿਹੀ ਹਾਲਤ ਵਿੱਚ, ਹੋਟਲ ਮਾਲਿਕ ਗ੍ਰਿਫਤਾਰ

ਮੋਗਾ : ਸ਼ਹਿਰ ਦੇ ਇੱਕ ਹੋਟਲ ਵਿੱਚ ਦੇਹ ਵਪਾਰ ਦਾ ਭਾਂਡਾ ਫੋੜਦੇ ਹੋਏ ਪੁਲਿਸ ਨੇ ਰੇਡ ਕਰਕੇ 8 ਔਰਤਾਂ ਅਤੇ 7 ਮਰਦਾਂ ਨੂੰ ਗ੍ਰਿਫਤਾਰ ਕੀਤਾ ਹੈ l ਰੇਡ ਦੇ ਦੌਰਾਨ ਹੋਟਲ ਦਾ ਦਰਵਾਜ਼ਾ ਨਾ ਖੋਲਣ ਤੇ ਪੁਲਿਸ ਨੇ ਦਰਵਾਜ਼ਾ ਤੋੜ ਕੇ ਅੰਦਰ ਤੋਂ ਜੋੜਿਆਂ ਨੂੰ ਬਾਹਰ ਕੱਢਿਆ, ਨਾਲ ਹੀ 15 ਮੋਬਾਈਲ ਵੀ ਬਰਾਮਦ ਕੀਤੇ l ਸਾਰੇ ਲੋਕਾਂ ਨੂੰ ਪੁਲਿਸ ਥਾਣੇ ਵਿੱਚ ਲਿਆਂਦਾ ਗਿਆ l ਮਿਲੀ ਜਾਣਕਾਰੀ ਅਨੁਸਾਰ ਹੋਟਲ ਮਾਲਿਕ ਨੂੰ ਛਡਵਾਉਣ ਦੇ ਲਈ ਡੀਐਸਪੀ ਅਤੇ ਜਲੰਧਰ ਤੋਂ ਐਸਐਸਪੀ ਰੈਂਕ ਦੇ ਪੁਲਿਸ ਅਫਸਰਾਂ ਦੇ ਫੋਨ ਆਏ ਅਤੇ ਹੋਟਲ ਮਾਲਿਕ ਜਸਪ੍ਰੀਤ ਸਿੰਘ ਨੂੰ ਛਡਵਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਕਾਰਵਾਈ ਕਰ ਰਹੀ ਹੈ l

Related posts

ਮੁੰਡੇ ਦਾ ਰੂਪ ਦੇਖ ਪੁਲਿਸ ਦੀਆਂ ਕੰਬੀਆਂ ਲੱਤਾਂ ?

htvteam

ਕੱਚੇ ਰਾਹੇ ਰਾਤ ਵੇਲੇ CCTV ‘ਚ ਕੈਦ ਪ੍ਰਤੱਖ ਮੌਤ; ਦੇਖੋ ਵੀਡੀਓ

htvteam

ਕਬਰਾਂ ਚ ਹੋ ਗਿਆ ਹੰਗਾਮਾ, ਵੀਡੀਓ ਵਾਇਰਲ

htvteam

Leave a Comment