Htv Punjabi
Punjab

ਚੱਲਦੇ ਟਰੱਕ ‘ਚ ਸ਼ਰੇਆਮ ਹੋ ਰਿਹਾ ਸੀ ਆਹ ਪੁੱਠਾ ਕੰਮ, LIVE ਸੀਨ ਦੇਖਣ ਵਾਲੇ ਨੇ ਪਿੰਡ ‘ਚ ਪਾਤਾ ਰੌਲਾ |

ਨਾਇਕ ਫਿਲਮ ‘ਚ ਤੁਸੀਂ ਅਨਿਲ ਕਪੂਰ ਨੂੰ ਮੁੱਖ ਮੰਤਰੀ ਦੇ ਰੂਪ ‘ਚ ਡਿਪੂਆਂ ‘ਤੇ ਹੋ ਰਹੀ ਕਾਲਾ ਬਜ਼ਾਰੀ ਤਾਂ ਵੇਖੀ ਹੋਵੇਗੀ, ਕਿਸ ਤਰ੍ਹਾਂ ਲੋਕ ਸਰਕਾਰ ਨੂੰ ਚੂਨਾ ਲਗਾ ਕੇ ਆਪਣਾ ਢਿੱਡ ਭਰਦੇ ਰਹਿੰਦੇ ਨੇ ,, ਅਜਿਹਾ ਹੀ ਮਾਮਲਾ ਕਪੂਰਥਲਾ ਦੇ ਲਾਗਲੇ ਪਿੰਡ ਦੁਰਗਾਪੁਰ ਤੋਂ ਸਾਹਮਣੇ ਆਇਆ ਹੈ ਜਿਥੇ ਸਰਕਾਰੀ ਗੱਟੂਆਂ ‘ਤੇ ਤਾਂ ਕਣਕ ਤੀਹ ਕਿੱਲੋਂ ਲਿਖੀ ਹੈ ਪਰ ਜਦੋਂ ਇਸ ਨੂੰ ਤੋਲਿਆ ਗਿਆ ਤਾਂ ਲੋਕਾਂ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ, ਕੀ ਹੈ ਸਾਰਾ ਮਾਮਲਾ ਇਕ ਰਿਪੋਰਟ…

Related posts

ਆਹ ਡਾਕਟਰ ਪਾਣੀ ਨਾਲ ਕਰਦੈ 400 ਬਿਮਾਰੀਆਂ ਠੀਕ

htvteam

ਛੋਟੀ ਹੁੰਦੀ ਪਿਓ ਤੋਂ ਵੱਖ ਹੋਈ ਸੀ ਆਹ ਬੱਚੀ, 9 ਸਾਲ ਬਾਅਦ ਕੁੜੀ ਨੂੰ ਟੱਕਰਿਆ ਅਸਲ ਪਿਤਾ

Htv Punjabi

ਮਿੱਟੀ ਦੇ ਕੁੱਜੇ ‘ਚ ਤਿੰਨ ਰਾਤਾਂ ਪਾਕੇ ਰੱਖੋ ਆਹ ਚੀਜ਼ ਹਫਤੇ ਬਾਅਦ ਦੇਖੋ ਕਮਾਲ

htvteam