Htv Punjabi
Pakistan

ਪਾਕਿਸਤਾਨ ‘ਚ ਹੈੱਡ ਗ੍ਰੰਥੀ ਦੀ ਬੇਟੀ ਨੂੰ ਅਗਵਾ ਕਰਨ ਦਾ ਮਾਮਲਾ, ਮਨਜਿੰਦਰ ਸਿਰਸਾ ਨੇ ਦਿੱਤੀ ਜਾਣਕਾਰੀ

ਪਾਕਿਸਤਾਨ ‘ਚ ਸਿੱਖ ਲੜਕੀਆਂ ਦੇ ਅਗਵਾ ਕਰਨ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ,, ਤਾਜ਼ਾ ਮਾਮਲਾ ਪਾਕਿਸਤਾਨ ਦੇ ਹਸਨ ਅਬਦਾਲ ਜੋ ਪਾਕਿਸਤਾਨ ਦੇ ਪੰਜਾਬ ‘ਚ ਸਥਿਤ ਹੈ ਉਥੋਂ ਦੇ ਗੁਰੂਦੁਆਰਾ ਪੰਜਾਂ ਸਾਹਿਬ ਦਾ ਹੈ। ਜਿੱਥੇ ਹੈੱਡ ਗ੍ਰੰਥੀ ਦੀ ਬੇਟੀ ਨੂੰ ਅਗਵਾ ਕਰਨ ਦੇ ਇਲਜ਼ਾਮ ਸਥਾਨਮ ਮੰਡਿਆਂ ‘ਤੇ ਲੱਗ ਰਹੇ । ਲੜਕੀ ਦੇ ਪਿਤਾ ਦੀ ਇੱਕ ਆਡੀਓ ਵੀ ਵਾਇਰਲ ਹੋ ਰਹੀ ਹੈ ਜਿਸ ‘ਚ ਜਿੱਥੇ ਉਨ੍ਹਾਂ ਵਲੋਂ ਸਾਰੀ ਕਹਾਣੀ ਦੱਸੀ ਗਈ ਹੈ ਉਥੇ ਹੀ ਮਦਦ ਦੀ ਗੁਹਾਰ ਵੀ ਲਗਾਈ ਗਈ ਹੈ।

ਇਸ ਬਾਰੇ ਮਨਜਿੰਦਰ ਸਿਰਸਾ ਵੱਲੋਂ ਸੋਸ਼ਲ ਮੀਡੀਆ ‘ਤੇ ਇਕ ਪੋਸਟ ਵੀ ਸਾਝੀ ਕੀਤੀ ਗਈ ਹੈ ਅਤੇ ਇਸ ਮਾਮਲੇ ‘ਚ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨਾਲ ਰਾਬਤਾ ਕਰਨ ਦੀ ਗੱਲ ਕੀਤੀ ਗਈ ਹੈ। ਕਾਬਿਲੇਗੌਰ ਹੈ ਇਸ ਤੋਂ ਪਹਿਲਾਂ ਵੀ ਪਾਕਿਸਤਾਨ ਦੇ ਨਨਕਾਣਾ ਸਾਹਿਬ ਦੇ ਗ੍ਰੰਥੀ ਦੀ ਬੇਟੀ ਨੂੰ ਵੀ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ।

 

Related posts

ਪਾਕਿ ਸਰਕਾਰ ਨੇ ਵਿਰੋਧੀਆਂ ਦੀ ਰੈਲੀ ਤੋਂ ਪਹਿਲਾਂ ਲਗਾਇਆ ਲਾਕਡਾਊਨ, ਵਿਰੋਧੀ ਬੋਲੇ- ਹੁਣ ਤਾਂ ਹੋਵੇਗੀ ਰੈਲੀ

htvteam

ਜਿਸ ASI ਨੂੰ ਮੁੰਡੇ ਨੇ ਗੱਡੀ ‘ਤੇ ਸੀ ਟੰਗਿਆ, ਉਹੀ ਪੁਲਸੀਆ ਆਇਆ ਕੈਮਰੇ ਅੱਗੇ Live, ਪੁੱਤ ਨਾਲ ਮਾੜੀ ਹੁੰਦੀ ਦੇਖ ਫੇਰ ਪਿਓ ਨੇ ਵੀ ਲਾਈਵ ਕੀਤਾ ਆਹ ਕੰਮ !

Htv Punjabi

ਪਾਕਿਸਤਾਨ ਅੰਬੈਸੀ ਨੇ ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਵੀਜ਼ਾ ਦੇਣ ਤੋਂ ਕੀਤੀ ਨਾਂ, ਦੇਖੋ ਕਿਉਂ

Htv Punjabi