Htv Punjabi
Punjab

ਹੁਣ ਵਕੀਲ ਨੇ ਕੀਤਾ ਖੇਤੀ ਬਿੱਲਾਂ ਦੇ ਵਿਰੋਧ ‘ਚ ਵੱਡਾ ਐਲਾਨ, ਆਏ ਸੜਕਾਂ ‘ਤੇ

ਜਿਲਾ ਬਾਰ ਐਸੋਸੀਏਸ਼ਨ ਫਤਿਹਗੜ ਸਾਹਿਬ ਦੇ ਪ੍ਰਧਾਨ ਐਡਵੋਕੇਟ ਤੇਜਿੰਦਰ ਸਿੰਘ ਧੀਮਾਨ ਦੀ ਅਗਵਾਈ ਵਿਚ ਸਮੂਹ ਵਕੀਲਾ

ਨੇ ਕੰਮ ਛੱਡਕੇ ਸਰਹਿੰਦ ਬਸੀ ਰੋਡ ਤੇ ਫਤਿਹਗੜ ਸਾਹਿਬ ਵਿਖੇ ਜਿਲਾ ਪ੍ਰਬੰਧਕੀ ਕੰਪਲੇਕਸ ਅੱਗੇ ਵਿਸ਼ਾਲ ਰੋਸ਼ ਧਰਨਾ ਦਿੰਦੇ ਹੋਏ ਕੇਂਦਰ ਸਰਕਾਰ ਖਿਲਾਫ ਜੰਮਕੇ ਨਾਅਰੇਬਾਜੀ ਕੀਤੀ। ਇਸ ਮੌਕੇ ਮਾਤਾ ਗੁਜਰੀ ਕਾਲਜ ਸਾਬਕਾ ਸਟੂਡੈਂਟ ਐਸੋਸੀਏਸ਼ਨ ਨੇ ਵੀ ਵੀਕਲਾ ਨਾਲ ਇਸ ਮੌਕੇ ਰੋਸ਼ ਧਰਨਾ ਦਿੱਤਾ।


ਜਿਲਾ ਬਾਰ ਐਸੋਸੀਏਸ਼ਨ ਫਤਿਹਗੜ ਸਾਹਿਬ ਦੇ ਪ੍ਰਧਾਨ ਐਡਵੋਕੇਟ ਤੇਜਿੰਦਰ ਸਿੰਘ ਧੀਮਾਨ, ਸਾਬਕਾ ਪ੍ਰਧਾਨ ਨਰਿੰਦਰ ਸਿੰਘ ਟਿਵਾਣਾ, ਐਡਵੋਕੇਟ ਲਖਵੀਰ ਸਿੰਘ ਰਾਏ ਨੇ ਕਿਹਾ ਕਿ ਉਨਾਂ ਕਿਹਾ ਕਿ ਕਿਸਾਨੀ ਨੂੰ ਬਚਾਉਣ ਲਈ ਪੰਜਾਬ ਦੇ ਹਰ ਵਰਗ ਦਾ ਸਮਰਥਨ ਕਿਸਾਨਾ ਨੂੰ ਮਿਲ ਰਿਹਾ ਹੈ। ਪੰਜਾਬ ਸਮੇਤ ਪੁਰੇ ਭਾਰਤ ਦੇ ਲੋਕ ਰਾਜਨੀਤਿਕ ਅਤੇ ਆਰਥਿਕ ਮਤਭੇਦਾਂ ਤੋਂ ਉਪਰ ਉੱਠ ਕੇ ਕਿਸਾਨੀ ਸੰਘਰਸ਼ ਵਿਚ ਹਿੱਸਾ ਲੈ ਰਹੇ ਹਨ। ਉਨਾ ਕਿਹਾ ਕਿ ਜਿੰਨੀ ਦੇਰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਇੰਨਾਂ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਨਹੀਂ ਕਰੇਗੀ, ਕਿਸਾਨਾਂ ਦਾ ਸੰਘਰਸ਼ ਉਨਾਂ ਸਮਾਂ ਜਾਰੀ ਰਹੇਗਾ।

Related posts

ਰਾਤ ਵੇਲੇ ਭਿਊਂਕੇ ਰੱਖੋ ਅਜਵਾਇਣ ਸਵੇਰੇ ਦੇਖੋ ਕਮਾਲ || Interview Dr. Bangu

htvteam

ਬਾਰਡਰ ਵਾਲੇ ਪਾਸੇ ਪਿਆ ਰੌਲਾ ਚੂੜੈਲ ਆਗੀ ਚੂੜੈਲ ਆਗੀ, ਕਰਫਿਊ ਦੌਰਾਨ ਸੁੰਨੀਆਂ ਥਾਂਵਾਂ ‘ਤੇ ਕਈਆਂ ਨੂੰ ਚਿੰਬੜੀ, ਕੀਆਂ ਨੂੰ ਚੜ੍ਹਿਆ ਬੁਖਾਰ, ਕਈ…

Htv Punjabi

ਦੁੱਧ, ਦਹੀਂ, ਖੋਇਆ ਅਸਲੀ ਚ ਨਕਲੀ 5 ਮਿੰਟ ਚ ਘਰ ਚ ਲਗਾਓ ਪਤਾ

htvteam