Htv Punjabi
Punjab

ਕਰੋਨਾ ਸਖਤੀ `ਚ ਸ਼ਹਿਰ ਵਾਸੀਆਂ ਨੂੰ ਘੇਰਦੇ ਹੋਏ ਪੁਲਿਸੀਏ!

ਕਰੋਨਾ ਮਹਾਂਮਾਰੀ ਜਿਥੇ ਸਾਰੇ ਦੇਸ਼ ਵਿੱਚ ਤੇਜੀ ਨਾਲ ਇੱਕ ਵਾਰ ਫਿਰ ਹੁਣ ਤੇਜੀ ਨਾਲ ਪੈਰ ਪਸਾਰ ਰਿਹਾ, ਜਿਸਦੇ ਚਲਦੇ ਅੰਮ੍ਰਿਤਸਰ ਵਿਚ ਵੀ ਲਗਾਤਾਰ ਕਰੋਨਾ ਦੇ ਕੇਸ ਵੱਧ ਰਹੇ ਹਨ ਤੇ ਮੌਤਾਂ ਦਾ ਅੰਕੜਾ ਵੀ ਵਧਦਾ ਜਾ ਰਿਹਾ ਹੈ ਜਿਸਨੂੰ ਲੈਕੇ ਅੰਮ੍ਰਿਤਸਰ ਪ੍ਰਸ਼ਾਸਨ ਤੇ ਪੁਲਿਸ ਵਿਭਾਗ ਕਾਫੀ ਮੁਸਤੈਦ ਨਜਰ ਆ ਰਿਹਾ, ਸਮੇਂ ਸਮੇਂ ਸਿਰ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਗਾਈਡ ਲਾਈਨ ਜਾਰੀ ਕੀਤੀਆਂ ਜਾ ਰਹੀਆਂ, ਪਰ ਲੋਕ ਉਨ੍ਹਾਂ ਦੀ ਪਾਲਣਾ ਕਰਨ ਨੂੰ ਤਿਆਰ ਨਹੀਂ, ਜਿਸਦੇ ਚਲਦੇ ਅੰਮ੍ਰਿਤਸਰ ਪੁਲਿਸ ਪ੍ਰਸ਼ਾਸਨ ਵੱਲੋਂ ਨਾਕਾ ਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ

ਜਿਹੜੇ ਲੋਕ ਮਾਸਕ ਨਹੀਂ ਪਾ ਰਹੇ ਉਨ੍ਹਾਂ ਦਾ ਚਲਾਣ ਕੀਤਾ ਜਾ ਰਿਹਾ, ਇਸ ਮੌਕੇ ਸਬ ਇੰਸਪੈਕਟਰ ਗੁਰਿੰਦਰ ਸਿੰਘ ਨਾਕਾ ਇੰਚਾਰਜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਰੋਣਾ ਦੀ ਇਸ ਭਿਆਨਕ ਬਿਮਾਰੀ ਤੋਂ ਬਚਣ ਲਈ ਸਰਕਾਰ ਵੱਲੋਂ ਦਿੱਤੀਆਂ ਹਿਦਾਇਤਾਂ ਦੀ ਪਾਲਣਾ ਕਰਵਾਉਣ ਲਈ ਚੈਕਿੰਗ ਕੀਤੀ ਜਾ ਰਹੀ ਹੈ

ਜਿਹੜੇ ਲੋਕਾਂ ਮਾਸਕ ਨਹੀਂ ਪਾਏ ਉਨ੍ਹਾਂ ਲੋਕਾਂ ਦਾ ਚਲਾਣ ਕਟ ਰਹੇ ਹਾਂ ਜਿਹੜੇ ਲੋਕ ਅਨਪੜ੍ਹ ਹਨ ਉਨ੍ਹਾਂ ਨੂੰ ਸਮਝਿਆ ਜਾ ਰਿਹਾ ਹੈ, ਉਨ੍ਹਾਂ ਜਾਗਰੂਕ ਕੀਤਾ ਜਾ ਰਿਹਾ ਹੈ ਮਾਸਕ ਪਾਕੇ ਰੱਖਣ ਲਈ

Related posts

ਗੁਰੂ ਘਰ ਬੇਅਦਬੀ, ਨਿਹੰਗ ਸਿੰਘ ਫ਼ੌਜਾਂ ਦਾ ਹੰਗਾਮਾ !

htvteam

ਲੁਧਿਆਣਾ ‘ਚ ਵੜਿਆ ਪਾਣੀ!ਲੋਕਾਂ ਦਾ ਬੁਰਾ ਹਾਲ !

htvteam

ਪੰਜਾਬ ‘ਚ ਲਾਕਡਾਊਨ ਨੂੰ ਹੋਰ ਸਖ਼ਤ ਕੀਤੇ ਜਾਣ ਦੀ ਤਿਆਰੀ, ਸਰਕਾਰ ਲੈ ਸਕਦੀ ਐ ਆਹ ਵੱਡੇ ਫੈਸਲੇ!

Htv Punjabi