ਮਾਮਲਾ ਹੈ ਲੁਧਿਆਣਾ ਦੇ ਮੁੰਡੀਆਂ ਇਲਾਕੇ ਦੇ ਗਣੇਸ਼ ਨਗਰ ਦਾ, ਜਿੱਥੇ ਕੁੱਝ ਦਿਨ ਪਹਿਲਾਂ ਇਸ ਮੁਹੱਲੇ ਦਾ ਰਹਿਣ ਵਾਲਾ ਰੋਹਿਤ ਰਾਜ ਨਾਂ ਦਾ ਮੁੰਡਾ ਸਕੂਲੋਂ ਵਾਪਿਸ ਆ ਰਿਹਾ ਸੀ ਰਾਹ ਵਿਚ ਇਹਨਾਂ ਦੋਸ਼ੀਆਂ ਰੋਹਿਤ ਤੋਂ ਕੋਈ ਪਤਾ ਪੁੱਛਿਆ ਜਦ ਰੋਹਿਤ ਇਹਨਾਂ ਨੂੰ ਪਤਾ ਦੱਸ ਰਿਹਾ ਸੀ ਤਾਂ ਮੁੰਡੇ ਕੋਲੋਂ ਖੋਹਿਆ ਸੀ ਮੋਬਾਈਲ ਮੁਹੱਲੇ ਵਾਲਿਆਂ 3 ਲੁਟੇਰੇ ਕਬੂ ਕਰ ਕੀਤੇ ਪੁਲਿਸ ਦੇ ਹਵਾਲੇ|
