Htv Punjabi
Punjab Video

ਦਾਤ ਮਾਰ ਸਕੂਲ ਤੋਂ ਆ ਰਹੇ ਮੁੰਡੇ ਕੋਲੋਂ ਖੋਹਿਆ ਮੋਬਾਈਲ; ਮੁਹੱਲੇ ਵਾਲਿਆਂ ਲੁਟੇਰੇ ਕੀਤੇ ਪੁਲਿਸ ਦੇ ਹਵਾਲੇ

ਮਾਮਲਾ ਹੈ ਲੁਧਿਆਣਾ ਦੇ ਮੁੰਡੀਆਂ ਇਲਾਕੇ ਦੇ ਗਣੇਸ਼ ਨਗਰ ਦਾ, ਜਿੱਥੇ ਕੁੱਝ ਦਿਨ ਪਹਿਲਾਂ ਇਸ ਮੁਹੱਲੇ ਦਾ ਰਹਿਣ ਵਾਲਾ ਰੋਹਿਤ ਰਾਜ ਨਾਂ ਦਾ ਮੁੰਡਾ ਸਕੂਲੋਂ ਵਾਪਿਸ ਆ ਰਿਹਾ ਸੀ ਰਾਹ ਵਿਚ ਇਹਨਾਂ ਦੋਸ਼ੀਆਂ ਰੋਹਿਤ ਤੋਂ ਕੋਈ ਪਤਾ ਪੁੱਛਿਆ ਜਦ ਰੋਹਿਤ ਇਹਨਾਂ ਨੂੰ ਪਤਾ ਦੱਸ ਰਿਹਾ ਸੀ ਤਾਂ  ਮੁੰਡੇ ਕੋਲੋਂ ਖੋਹਿਆ ਸੀ ਮੋਬਾਈਲ ਮੁਹੱਲੇ ਵਾਲਿਆਂ 3 ਲੁਟੇਰੇ ਕਬੂ ਕਰ ਕੀਤੇ ਪੁਲਿਸ ਦੇ ਹਵਾਲੇ|

Related posts

ਪੰਜਾਬ ‘ਚ ਬਣਾ ਰਹੇ ਸੀ ਯੂਪੀ -ਬਿਹਾਰ ਵਾਲਾ ਸੀਨ, ਫਿਰ ਪੁਲਿਸ ਨੇ ਘੇਰ-ਘੇਰ ਫੇਰੇ ਚਲਾਨ ਵਾਲੇ ਛਿੱਤਰ

htvteam

ਰਿਕਸ਼ੇ ‘ਤੇ ਟੌਰ ਨਾਲ ਬੈਠੀ ਜਾ ਰਹੀ ਸੀ ਜਨਾਨੀ, ਮਗਰ ਲੱਗ ਗਏ ਮੋਟਰਸਾਈਕਲ ‘ਤੇ ਸਵਾਰ ਗਲਤ ਮੁੰਡੇ

htvteam

ਲਓ ਬਈ ਚੰਡੀਗੜ ਜਾਣ ਦੇ ਚਾਹਵਾਨੋਂ, ਆਹ ਸੁਣੋ ਜ਼ਰਾ ਖੁਸ਼ਖਬਰੀ, ਦੇਖੋ ਦਾਰੂ ਕਿੰਨੇ ਵਜੇ ਤੱਕ ਮਿਲ ਸਕਦੀ ਐ

Htv Punjabi