Punjab Videoਘਰ ਦੇ ਅੰਦਰੋਂ ਹੀ ਮਾਸੂਮ ਬੱਚੇ ਨਾਲ ਹੋ ਗਿਆ ਵੱਡਾ ਕਾਂਡ; ਘਟਨਾ ਹੋਈ ਸੀਸੀਟੀਵੀ ਵਿਚ ਕੈਦ by htvteamDecember 13, 20210694 Share0 ਇਹ ਸਾਰੀ ਘਟਨਾ ਹੈ ਦਸੂਹਾ ਦੇ ਪਿੰਡ ਬੇਬੋਵਾਲ ਛੰਨੀਆਂ ਦੀ, ਜਿੱਥੇ ਬਲਾਨੂਰ ਨਾਂ ਦੇ ਬੱਚੇ ਨੂੰ ਕੁੱਝ ਅਣਪਛਾਤੇ ਵਿਅਕਤੀ ਉਸਦੇ ਘਰੋਂ ਹੀ ਅਗਵਾ ਕਰਕੇ ਫਰਾਰ ਹੋ ਜਾਂਦੇ ਨੇ | ਇਸ ਮਾਮਲੇ ਬਚੇ ਦੇ ਦਾਦਾ ਦਾਦੀ ਨੇ ਜੋ ਕੁੱਝ ਦੱਸਿਆ ਉਹ ਹੈਰਾਨ ਕਰ ਦੇਣ ਵਾਲਾ ਹੈ |