ਤੇਲ ਪਵਾਉਣ ਤੋਂ ਬਾਅਦ ਨੌਜਵਾਨ ਪੰਪ ਵਾਲੇ ਮੁਲਾਜ਼ ਨਾਲ ਗੱਲ ਕਰਦਾ ਹੋਇਆ ਪਹਿਲਾਂ ਉਹ ਕਾਰ ਦਾ ਦਰਵਾਜ਼ਾ ਖੋਲ੍ਹਦਾ ਹੈ ਤੇ ਫਿਰ ਕੁੱਝ ਰੱਖ ਕੇ ਦੋਬਾਰਾ ਬੰਦ ਕਰਕੇ ਬੜੇ ਆਰਾਮ ਨਾਲ ਕਾਰ ਦੀ ਡ੍ਰਾਈਵਰ ਸੀਟ ਤੇ ਬੈਠ ਜਾਂਦਾ ਹੈ | ਮੁਲਾਜ਼ਮ ਦੂਜੀ ਸ਼ਾਇਦ ਤੋਂ ਕਾਰ ਦਾ ਸ਼ੀਸ਼ਾ ਖੜਕਾਉਂਦਾ ਹੈ, ਪਰ ਨੌਜਵਾਨ ਫਟਾਫਟ ਕਰ ਭਜਾ ਕੇ ਲੈ ਜਾਂਦਾ ਹੈ, ਮੁਲਾਜ਼ਮ ਪਿੱਛੇ ਦੌੜਦਾ ਹੈ, ਪਰ ਨੌਜਵਾਨ ਕਾਰ ‘ਚ ਫ਼ਰਾਰ ਹੋ ਜਾਂਦਾ ਹੈ |