Htv Punjabi
Punjab Video

ਅੱਧੀ ਰਾਤ ਜੰਗਲੀ ਸ਼ੈਅ ਨੇ ਮੁਹੱਲੇ ਵਾਲੇ ਪਾਏ ਵਖ਼ਤ ‘ਚ; ਜੰਗਲਾਤ ਮਹਿਕਮੇ ਦੇ ਮੁਲਾਜ਼ਮਾਂ ਕੜੀ ਮਿਹਨਤ ਨਾਲ ਕੀਤਾ ਕਾਬੂ

ਇਹ ਦ੍ਰਿਸ਼ ਹੈ ਜਲੰਧਰ ਦੇ ਗੁਲਾਬ ਦੇਵੀ ਰੋਡ ਇਲਾਕੇ ਦਾ, ਜਿੱਥੇ ਰਾਤ ਦੇ ਹਨੇਰੇ ਦਾ ਫਾਇਦਾ ਚੁੱਕ ਇੱਕ ਜੰਗਲੀ ਸ਼ੈਅ ਮੁਹੱਲੇ ਵਿਚ ਆਣ ਵੜਦੀ ਹੈ | ਜਿਸ ਨੂੰ ਦੇਖ ਇਲਾਕੇ ਦੇ ਸਾਰੇ ਕੁੱਤੇ ਉਸਦੇ ਦੁਆਲੇ ਹੋ ਜਾਂਦੇ ਨੇ ਤੇ ਭੌਂਕ ਭੌਂਕ ਕੇ ਸੁੱਤੇ ਲੋਕਾਂ ਨੂੰ ਹੈਰਾਨ ਕਰ ਦਿੰਦੇ ਨੇ | ਫਿਰ ਇਹ ਸ਼ੈ ਕੰਧ ਟੱਪ ਇੱਕ ਖੁੱਲੀ ਥਾਂ ਤੇ ਚਲੀ ਜਾਂਦੀ ਹੈ | ਸਵੇਰੇ ਸੈਰ ਕਰਨ ਨੂੰ ਜਾਂਦੇ ਲੋਕਾਂ ਦੀ ਨਜ਼ਰ ਇਸਤੇ ਪੈਂਦੀ ਹੈ ਤਾਂ ਉਹ ਫਟਾਫਟ ਮਹਿਕਮੇ ਦੇ ਅਫਸਰਾਂ ਨੂੰ ਫੋਨ ਤੇ ਸਾਰੀ ਇਤਲਾਹ ਦੇ ਮੌਕੇ ਤੇ ਬੁਲਾ ਲੈਂਦੇ ਨੇ |

Related posts

ਏਸ ਸ਼ਹਿਰ ‘ਚ ਕਿਸਾਨਾਂ ਨੇ ਘੇਰ ਲਿਆ ਇਕ ਹੋਰ ਭਾਜਪਾ ਦਾ ਆਗੂ, ਕਹਿੰਦੇ ਆਜੋ ਕਰਵਾਈਏ 4 ਸੋ ਪਾਰ

htvteam

ਹੁਣੇ ਹੁਣੇ ਮੌਸਮ ਵਿਭਾਗ ਵੱਲੋਂ ਵੱਡੀ ਚੇਤਾਵਨੀ, ਲੋਕ ਅਲਰਟ!

htvteam

ਮਦਦ ਕਰਨ ਦੇ ਲਈ ਕੋਆਪਰੇਟਿਵ ਸੁਸਾਇਟੀ ਬਣਾ ਕੇ 5 ਲੱਖ ਰੁਪਏ ਠੱਗੇ

Htv Punjabi