Htv Punjabi
Punjab Video

ਢਾਬੇ ਤੇ 120 ਰੁਪਏ ਦੇ ਬਿੱਲ ਨੂੰ ਲੈ ਕੇ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ; ਦੇਖੋ ਵੀਡੀਓ

ਮਾਮਲਾ ਹੈ ਗੁਰਦਸਪੁਰ ਦਾ, ਜਿੱਥੇ ਵਾਲੀਆ ਢਾਬਾ ਤੇ ਇੱਕ ਵਿਅਕਤੀ ਖਾਣਾ ਖਾਣ ਆਉਂਦਾ ਹੈ | ਖਾਣਾ ਖਾਣ ਤੋਂ ਬਾਅਦ ਬਣੇ 120 ਰੁਪਏ ਦੇ ਬਿੱਲ ਨੂੰ ਲੈ ਕੇ ਉਹ ਵਿਅਕਤੀ ਢਾਬੇ ਵਾਲਿਆਂ ਦੇ ਨਾਲ ਬਹਿਸ ਕਰਕੇ ਕਰਦੇ ਹੱਥੋਂ ਪਾਈ ਤੇ ਉਤਾਰੂ ਹੋ ਜਾਂਦੈ ਤੇ ਫਿਰ ਆਪਣੇ ਨਾਲ 10-12 ਗੁੰਡੇ ਲਿਆ ਕੇ ਗੁੰਡਾਗਰਦੀ ਦਾ ਉਹ ਨੰਗਾ ਨਾਚ ਕਰਦੈ ਕਿ ਢਾਬੇ ਤੇ ਬੈਠੇ ਗਾਹਕ ਵੀ ਦੌੜ ਜਾਂਦੇ ਨੇ |

Related posts

ਡਿਬੜੂਗੜ੍ਹ ਜੇਲ੍ਹ ‘ਚ ਅੰਮ੍ਰਿਤਪਾਲ ਸਿੰਘ ਸਾਥੀਆਂ ਨਾਲ ਬੈਠਿਆ ਭੁੱਖ ਹੜਤਾਲ ‘ਤੇ

htvteam

ਘਰੋਂ ਦਵਾਈ ਲੈਣ ਗਈ 3 ਬੱਚਿਆਂ ਦੀ ਮਾਂ ਆਸ਼ਕ ਨਾਲ ਫ਼ਰਾਰ

htvteam

ਦੇਖੋ ਸੜਕ ਦੇ ਵਿੱਚੋ ਵਿਚ ਨਿੱਕੀ ਜਿਹੀ ਗਲਤੀ ਨੇ ਕੀ ਕਰਵਾ ਦਿੱਤਾ

htvteam