Htv Punjabi
Punjab Video

ਵੱਡੇ ਅਕਾਲੀ ਲੀਡਰ ਖਿਲਾਫ ਨਸ਼ਾ ਤਸਕਰੀ ਮਾਮਲੇ ‘ਚ FIR ਦਰਜ; ਦੇਖੋ ਵੀਡੀਓ

ਨਸ਼ਾ ਤਸਕਰੀ ਮਾਮਲੇ ਚ ਬਿਕਰਮ ਸਿੰਘ ਮਜੀਠੀਆ ਖਿਲਾਫ ਐਫ ਆਈ ਆਰ ਦਰਜ਼ ਕੀਤੀ ਗਈ ਹੈ | ਵੋਟਾਂ ਤੋਂ ਪਹਿਲਾ ਚੰਨੀ ਸਰਕਾਰ ਦਾ ਮਜੀਠੀਆ ਖਿਲਾਫ ਇਹ ਵੱਡਾ ਐਕਸ਼ਨ ਦੱਸਿਆ ਜਾ ਰਿਹਾ ਹੈ| ਕਾਫੀ ਦੇਰ ਤੋਂ ਇਹ ਮੰਗ ਕੀਤੀ ਜਾ ਰਹੀ ਸੀ ਕੇ ਨਸ਼ਾ ਤਸਕਰੀ ਮਾਮਲੇ ਵਿਚ ਸਰਕਾਰ ਕੋਈ ਐਕਸ਼ਨ ਨਹੀਂ ਲੈ ਰਹੀ | ਬਿਊਰੋ ਓਫ ਇਨਵੇਸਟੀਗੇਸ਼ਨ ਨੇ ਦਰਜ਼ ਕੀਤੀ ਐਫ ਆਈ ਆਰ|

Related posts

ਪੰਜਾਬ ਚ ਗਰਜ ਤੂਫਾਨ ਦਾ ਅਲਰਟ ਜਾਰੀ ?

htvteam

ਟੀਟੂ ਬਾਣੀਆਂ ਨੇ ਦੇਖੋ ਪੰਡਤ ਨਾਲ ਮਿਲਕੇ ਕੀ ਕੀਤਾ

htvteam

ਜਾਲ ‘ਚ ਕਿਵੇਂ ਆਪ ਹੀ ਫਸਿਆ ਕਸੂਤਾ

htvteam