Htv Punjabi
Punjab Video

ਜਾਲ ‘ਚ ਕਿਵੇਂ ਆਪ ਹੀ ਫਸਿਆ ਕਸੂਤਾ

ਪੁਲਿਸ ਅਧਿਕਾਰੀ ਦੇ ਸਾਹਮਣੇ ਬੈਠਾ ਨਕਾਬਪੋਸ਼ ਜੋ ਨਜ਼ਰ ਆ ਰਿਹਾ ਇਹ ਉਹੀ ਸ਼ਾਤਿਰ ਵਿਨੀਤ ਗੁਪਤਾ ਐ ਜਿਸਨੇ ਆਪਣੇ ਸਕੇ ਭਰਾ ਪੁਨੀਤ ਗੁਪਤਾ ਦੇ ਦਾਸਤਾਵੇਜ਼ ਚੋਰੀ ਕਰਕੇ ਆਪਣੇ ਭਰਾ ਨੂੰ ਕੰਗਾਲ ਕਰਨ ਦੀ ਕੋਸਿਸ਼ ਕੀਤੀ ਸੀ ਜਿਸਦੀ ਵੀਡੀਓ ਵੀ ਕੈਮਰੇ ਵਿੱਚ ਕੈਦ ਹੋਈ ਸੀ ਇਹ ਮਾਮਲਾ ਅਪ੍ਰੇਲ 2023 ਦਾ ਐ ਪਰ ਉਸਦੇ ਭਰਾ ਪੁਨੀਤ ਗੁਪਤਾ ਦੀ ਸ਼ਕਾਇਤ ਤੋਂ ਬਾਅਦ ਪੁਲਿਸ ਨੇ ਹੁਣ ਮੁਲਜ਼ਮ ਵਿਨੀਤ ਨੂੰ ਗ੍ਰਿਫਤਾਰ ਕਰ ਲਿਆ ਐ , ਹੁਣ ਸੁਣੋ ਭਰਾ ਪੁਨੀਤ ਤੋਂ ਕਿਵੇਂ ਉਸਦੇ ਭਰਾ ਨੇ ਉਸਨੂੰ ਕੰਗਾਲ ਕਰਨ ਦਾ ਪਲੈਨ ਬਣਾਇਆ,,,,,,,,

ਪੁਲਿਸ ਅਧਿਕਾਰੀ ਨੇ ਦੱਸਿਆ ਕੀ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਐ ਖੈਰ ਤੁਸੀ ਵੀ ਆਪਣੇ ਦਾਸਤਾਵੇਜ਼ ਸੰਭਾਲ ਕੇ ਰੱਖੋ ਕਿਤੇ ਤੁਹਾਡਾ ਕੋਈ ਪਰਿਵਾਰਕ ਮੈਂਬਰ ਜਾਂ ਕੋਈ ਆਂਢੀ ਗੁਆਂਢੀ ਤੁਹਾਡੇ ਖਾਤੇ ਨੂੰ ਖਾਲੀ ਕਰ ਦੇਵੇ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਬੇਅਦਬੀ ਕਰਨ ਵਾਲੇ ਦਾ ਪੋਸਟ ਮਾਰਟਮ ਕਰਨ ਵਾਲੇ ਡਾਕਟਰ ਨੇ ਕੀਤੇ ਵੱਡੇ ਖੁਲਾਸੇ

htvteam

ਕਿੰਨਰ ਨੂੰ ਦੇਖਕੇ ਮੁੰਡਿਆਂ ਦੀ ਵਿਗੜੀ ਨੀਅਤ

htvteam

ਪਰਚੇ ਵਾਲਾ ਬਾਬਾ ਪਹੁੰਚਿਆ ਪੰਜਾਬ ‘ਚ, ਇੰਦਰਜੀਤ ਨਿੱਕੂ ਨੂੰ ਚੜ੍ਹਿਆ ਗੋਡੇ-ਗੋਡੇ ਚਾਅ

htvteam

Leave a Comment