ਮਾਮਲਾ ਹੈ ਲੁਧਿਆਣਾ ਦਾ, ਜਿੱਥੇ ਥਾਣਾ ਮੋਤੀ ਨਗਰ ਅਧੀਨ ਪੈਂਦੇ ਸ਼ੇਰਪੁਰ ਇਲਾਕੇ ਦੀ ਰਹਿਣ ਵਾਲੀ ਇਹ ਪ੍ਰਵਾਸੀ ਔਰਤ ਬਿਮਾਰ ਹੋਣ ਦੇ ਚਲਦਿਆਂ ਇਲਾਕੇ ਦੇ ਮੈਡੀਕਲ ਸਟੋਰ ਤੇ ਦਵਾਈ ਲੈਣ ਗਈ ਸੀ | ਮੈਡੀਕਲ ਸਟੋਰ ਦੇ ਮਾਲਕ ਨੇ ਇਲਾਜ ਤੇ ਦੱਸ ਹਜ਼ਾਰ ਰੁਪਏ ਖਰਚ ਆਉਣ ਦੀ ਗੱਲ ਆਖਿ ਸੀ | ਪਰ ਪੈਸੇ ਨਾ ਹੋਣ ਦੇ ਚਲਦਿਆਂ ਇਸ ਔਰਤ ਨੇ ਮਨ ਕਰ ਦਿੱਤਾ | ਫਿਰ ਅਸਾਮੀ ਹੱਥੋਂ ਜਾਂਦੀ ਨੂੰ ਦੇਖ ਮੈਡੀਕਲ ਸਟੋਰ ਚਾਲਕ ਨੇ ਇਸਨੂੰ ਉਧਰ ‘ਚ ਦਵਾਈ ਦੇਣ ਦਾ ਲਾਲਚ ਦਿੱਤਾ | ਫਿਰ ਆਪਣੇ ਉਸ ਅਹਿਸਾਨ ਦਾ ਬਦਲਾ ਚੁਕਾਉਣ ਦੇ ਲਈ ਉਸ ਕਮੀਨੇ ਇਨਸਾਨ ਨੇ ਜੋ ਹਰਕਤ ਕੀਤੀ ਉਹ ਮਨੁੱਖਤਾ ਨੂੰ ਸ਼ਰਮਸਾਰ ਕਰਕੇ ਰੱਖ ਦੇਣ ਵਾਲੀ ਸੀ |
previous post
