Htv Punjabi
Punjab Video

ਇਲਾਜ ਦੇ ਬਹਾਨੇ ਨਸ਼ਾ ਦੇ ਕਰਦਾ ਸੀ ਜਬਰ ਜਿਨਾਹ; ਅਸ਼ਲੀਲ ਵੀਡੀਓ ਦਿਖਾ ਕਰਦਾ ਸੀ ਗੰਦਾ ਕੰਮ

ਮਾਮਲਾ ਹੈ ਲੁਧਿਆਣਾ ਦਾ, ਜਿੱਥੇ ਥਾਣਾ ਮੋਤੀ ਨਗਰ ਅਧੀਨ ਪੈਂਦੇ ਸ਼ੇਰਪੁਰ ਇਲਾਕੇ ਦੀ ਰਹਿਣ ਵਾਲੀ ਇਹ ਪ੍ਰਵਾਸੀ ਔਰਤ ਬਿਮਾਰ ਹੋਣ ਦੇ ਚਲਦਿਆਂ ਇਲਾਕੇ ਦੇ ਮੈਡੀਕਲ ਸਟੋਰ ਤੇ ਦਵਾਈ ਲੈਣ ਗਈ ਸੀ | ਮੈਡੀਕਲ ਸਟੋਰ ਦੇ ਮਾਲਕ ਨੇ ਇਲਾਜ ਤੇ ਦੱਸ ਹਜ਼ਾਰ ਰੁਪਏ ਖਰਚ ਆਉਣ ਦੀ ਗੱਲ ਆਖਿ ਸੀ | ਪਰ ਪੈਸੇ ਨਾ ਹੋਣ ਦੇ ਚਲਦਿਆਂ ਇਸ ਔਰਤ ਨੇ ਮਨ ਕਰ ਦਿੱਤਾ | ਫਿਰ ਅਸਾਮੀ ਹੱਥੋਂ ਜਾਂਦੀ ਨੂੰ ਦੇਖ ਮੈਡੀਕਲ ਸਟੋਰ ਚਾਲਕ ਨੇ ਇਸਨੂੰ ਉਧਰ ‘ਚ ਦਵਾਈ ਦੇਣ ਦਾ ਲਾਲਚ ਦਿੱਤਾ | ਫਿਰ ਆਪਣੇ ਉਸ ਅਹਿਸਾਨ ਦਾ ਬਦਲਾ ਚੁਕਾਉਣ ਦੇ ਲਈ ਉਸ ਕਮੀਨੇ ਇਨਸਾਨ ਨੇ ਜੋ ਹਰਕਤ ਕੀਤੀ ਉਹ ਮਨੁੱਖਤਾ ਨੂੰ ਸ਼ਰਮਸਾਰ ਕਰਕੇ ਰੱਖ ਦੇਣ ਵਾਲੀ ਸੀ |

Related posts

ਬੱਸ ‘ਚੋਂ ਮਿਲਿਆ ਅੱਧਾ ਕਿਲੋ ਸੋਨਾ, ਸ਼ਰਾਰਤੀ ਕਹਿੰਦੇ ਹਾਏ ਓਏ ਮੈਂ ਕਿਉਂ ਨਹੀਂ ਸੀ ਉਸ ਬੱਸ ਵਿੱਚ

Htv Punjabi

ਡਾਕਟਰ ਅਤੇ ਹਸਪਤਾਲ ਦੇ ਸਟਾਫ ਦੀ ਗਲਤੀ ਨਾਲ ਹੋਇਆ ਨਵਜੰਮੇ ਬੱਚੇ ਨਾਲ ਆ ਕੰਮ

Htv Punjabi

ਲੇਡੀ ਕਾਂਸਟੇਬਲ ਦੀ ਗ੍ਰਿਫਤਾਰੀ ਤੋਂ ਬਾਅਦ ਖਤਮ ਹੋਈ ਠੋਕ ਤੇ ਟੌਹਰ

htvteam