Htv Punjabi
Punjab Video

ਦੇਖੋ ਸੋਹਣਾ ਤੇ ਮੋਹਣਾ ਨੂੰ ਮਿਲੀ ਕਿਹੜੀ ਸਰਕਾਰੀ ਨੌਕਰੀ

ਸੋਹਣਾ ਅਤੇ ਮੋਹਣਾ ਪਿੰਗਲਵਾੜਾ ਦੇ ਵਿੱਚ ਹੀ ਪਲੇ ਨੇ ਤੇ ਪਿੰਗਲਵਾੜੇ ਦੇ ਸਕੂਲ ਤੋਂ ਹੀ ਦਸਵੀਂ ਤਕ ਸਿੱਖਿਆ ਹਾਸਲ ਕੀਤੀ … ਜਿਸ ਤੋਂ ਬਾਅਦ ਸੋਹਣੇ ਅਤੇ ਮੋਹਣੇ ਨੇ ਆਈਟੀਆਈ ਵਿੱਚ ਦਾਖ਼ਲਾ ਲੈ ਕੇ ਆਈਟੀਆਈ ਦੀ ਸਿੱਖਿਆ ਹਾਸਲ ਕੀਤੀ ….ਸਿੱਖਿਆ ਹਾਸਲ ਕਰਨ ਦੇ ਬਾਅਦ ਸੋਨੇ ਅਤੇ ਮੋਹਣੇ ਨੂੰ ਪੰਜਾਬ ਸਰਕਾਰ ਵੱਲੋਂ ਪੰਜਾਬ ਸਟੇਟ ਕਾਰਪੋਰੇਸ਼ਨ ਲਿਮਟਿਡ ਵਿਚ ਯਾਨੀ ਕਿ ਪੀਐਸਪੀਸੀਐਲ ਵਿੱਚ ਸੁਪਰਵਾਈਜ਼ਰ ਨੌਕਰੀ ਦੇ ਦਿੱਤੀ ਹੈ … ਸੋਹਣਾ ਅਤੇ ਮੋਹਣਾ ਨੇ ਅੱਜ ਆਪਣੇ ਸਾਰੇ ਦਸਤਾਵੇਜ਼ ਬਿਜਲੀ ਬੋਰਡ ਦੇ ਅਫ਼ਸਰਾਂ ਨੂੰ ਦੇ ਦਿੱਤੇ ਹਨ ਤੇ ਇਕ ਅੱਧੇ ਦਿਨ ਦੇ ਵਿੱਚ ਆਪਣਾ ਚਾਰਜ ਸੰਭਾਲਣਗੇ …ਤੁਹਾਨੂੰ ਦੱਸ ਦਈਏ ਕਿ ਨੌਕਰੀ ਸੋਨਾ ਨੂੰ ਮਿਲੀ ਹੈ ਪਰ ਉਸ ਦੇ ਨਾਲ ਜਿਹੜਾ ਮੋਹਣਾ ਹੈ ਉਹ ਸਿਰਫ਼ ਤੇ ਸਿਰਫ਼ ਸੇਵਾ ਹੀ ਕਰੇਗਾ|

Related posts

ਛਾਤੀ ‘ਚ ਜਮਾਂ ਬਲਗਮ, ਸੁੱਕੀ ਖੰਘ, ਗਲੇ ’ਚ ਦਰਦ ਤੋਂ 1 ਦਿਨ ‘ਚ ਛੁਟਕਾਰਾ ਪਾਓ

htvteam

ਆਹ ਮੁੰਡੇ ਦੇ ਗਲੇ ਚ ਬੈਠਾ ਚਮਕੀਲਾ, ਬੱਬੂ ਮਾਨ ਤੋਂ ਵੀ ਉੱਚੀਆਂ ਲਾਉਂਦਾ ਹੇਕਾਂ !

htvteam

ਪੰਜਾਬੋਂ ਬਾਹਰ ਮਜ਼ਦੂਰੀ ਕਰਨ ਗਿਆ ਕਿਸਾਨ ਘਰ ਮੁੜਿਆ ਤਾਂ ਪ੍ਰਸ਼ਾਸ਼ਨ ਨੇ ਕੀਤਾ ਇਕਾਂਤਵਾਸ, ਗੁੱਸੇ ‘ਚ ਕਿਸਾਨ ਨੇ ਕੀਤਾ ਅਜਿਹਾ ਕੰਮ ਕਿ ਮੱਚ ਗਈ ਹਾਹਾਕਾਰ! 

Htv Punjabi