ਮਾਮਲਾ ਹੈ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਸੰਘੇ ਦਾ, ਜਿੱਥੇ ਮਨਜਿੰਦਰ ਸਿੰਘ ਕੇਲਿਆਂ ਦੀ ਰੇਹੜੀ ਲਗਾ ਕੇ ਆਪਣੇ ਟੱਬਰ ਨਾਲ ਡੰਗ ਸਾਰ ਰਿਹਾ ਸੀ | ਪਰ ਹੋਣੀ ਨੂੰ ਜਿਵੇਂ ਕੁੱਝ ਹੋਰ ਹੀ ਮੰਜ਼ੂਰ ਹੋਵੇ | ਅੱਜ ਜਿਵੇਂ ਹੀ ਮਨਜਿੰਦਰ ਸਿੰਘ ਮੋਟਰਸਾਈਕਲ ‘ਚ ਪੈਟਰੋਲ ਪਵਾਉਣ ਲਈ ਜਾ ਰਿਹਾ ਸੀ ਰਾਹ ਵਿਚ ਹੋਣੀ ਇਸ ਨਾਲ ਉਹ ਖੌਫਨਾਕ ਖੇਡ ਖੇਡ ਗਈ ਪਰ ਅੱਜ ਇਸ ਗਰੀਬ ਪਰਿਵਾਰ ਨਾਲ ਜੋ ਦਰਦਨਾਕ ਤੇ ਭਿਆਨਕ ਭਾਣਾ ਵਾਪਰਿਆ, ਉਸ ਨੂੰ ਦੇਖ ਕੇ ਪੂਰੇ ਪਿੰਡ ਦੇ ਹੰਝੂ ਰੋਕਿਆਂ ਨਹੀਂ ਰੁੱਕ ਰਹੇ |
next post