Htv Punjabi
Punjab Video

ਟ੍ਰੈਕਟਰ ਤੇ ਅਸ਼ਲੀਲ ਗਾਣੇ ਲਗਾ ਸਾਰੇ ਪਿੰਡ ‘ਚ ਘੁਮਾਉਂਦੇ ਸਨ; ਸਰਪੰਚ ਬੀਬੀ ਸਣੇ ਪਰਿਵਾਰਕ ਜੀਆਂ ਤੇ ਕੀਤਾ ਜਾਨਲੇਵਾ ਹਮਲਾ

ਮਾਮਲਾ ਹੈ ਸੁਲਤਾਨਪੁਰ ਲੋਧੀ ਦਾ, ਜਿੱਥੇ ਦੇ ਪਿੰਡ ਕੋਠੇ ਚੇਤਾ ਸਿੰਘ ਦੀ ਸਰਪੰਚ ਹੈ ਬੀਬੀ ਮਨਜੀਤ ਕੌਰ, ਜੋ ਇਸ ਵੇਲੇ ਆਪਣੇ ਪਰਿਵਾਰ ਦੇ ਨਾਲ ਹਸਪਤਾਲ ‘ਚ ਜ਼ੇਰੇ ਇਲਾਜ਼ ਹੈ | ਇਸ ਦਾ ਇਹ ਮਾੜਾ ਹਾਲ ਹੋਰ ਕਿਸੇ ਨੇ ਨਹੀਂ ਬਲਕਿ ਇਸਦੀ ਪਾਰਟੀ ਦੇ ਹੀ ਇੱਕ ਮੌਜ਼ੂਦਾ ਐਮਐਲਏ ਦੀ ਸ਼ਹਿ ਦੇ ਉੱਤੇ ਪਿੰਡ ਦੇ ਇੱਕ ਪਰਿਵਾਰ ਵੱਲੋ ਬਾਹਰੋਂ 40-50 ਮੁੰਡੇ ਬੁਲਾ ਕੇ ਕਰਨ ਦਾ ਦੋਸ਼ ਲਗਾਇਆ ਗਿਆ ਹੈ, ਜਿਨਾਂ ‘ਚੋਣ ਕੁੱਝ ਦੋਸ਼ੀ ਇੰਗਲੈਂਡ ਤੋਂ ਵੀ ਆਏ ਦੱਸੇ ਜਾ ਰਹੇ ਨੇ | ਹੋਰ ਤਾਂ ਹੋਰ ਗੁੰਡਾਗਰਦੀ ਦਾ ਨੰਗਾ ਨਾਚ ਕਰਦੇ ਹੋਏ ਉਹਨਾਂ ਇਸ ਸਰਪੰਚ ਬੀਬੀ ਤੇ ਟ੍ਰੈਕਟਰ ਚੜ੍ਹਾ ਦਿੱਤਾ, ਜਿਸ ਨਾਲ ਇਹ ਬੁਰੀ ਤਰਾਂ ਜ਼ਖਮੀ ਹੋ ਗਈ | ਸਿਰਫ ਇਥੇ ਹੀ ਬਸ ਨਹੀਂ ਇਸਦੇ ਪਰਿਵਾਰ ਦੇ ਬਾਕੀ ਜੀਅ ਵੀ ਇਸੇ ਤਰਾਂ ਹੀ ਬੁਰੀ ਤਰ੍ਹਾਂ ਜ਼ਖਮੀ ਹਾਲਤ ਵਿਚ ਇਸੇ ਹਸਪਤਾਲ ਵਿਚ ਜ਼ੇਰੇ ਇਲਾਜ ਨੇ |

Related posts

ਸੂਬੇ ਭਰ ਦੇ ਮੁਲਾਜ਼ਮ ਸਰਕਾਰ ਦੇ ਖ਼ਿਲਾਫ਼ ਸੜਕਾਂ ਤੇ ਉਤਰ ਆਏ !

htvteam

ਵਿਆਹ ਚ ਆਏ ਰਿਸ਼ਤੇਦਾਰ ਮੁੰਡਿਆਂ ਨੇ ਆਹ ਕਿ ਕਰਤਾ

htvteam

ਆਸਾਨੀ ਨਾਲ ਪਿੱਛਾ ਨਹੀਂ ਛੱਡੇਗੀ ਸੀਬੀਆਈ, ਬਰਗਾੜੀ ਬੇਅਦਬੀ ਕੇਸ ਦੀ ਜਾਂਚ ਕੋਲ ਰੱਖਣ ਲਈ ਫੇਰ ਪਹੁੰਚੀ ਸੁਪਰੀਮ ਕੋਰਟ

Htv Punjabi