Htv Punjabi
Punjab Video

ਚੰਡੀਗੜ੍ਹ ਦੀਆਂ ਸੋਹਣੀਆਂ ਕੁੜੀਆਂ ਨਾਲ ਰੰਗੀਨ ਰਾਤਾਂ; ਇੱਕ ਕਾਲ ਨਾਲ ਹੀ ਹੋ ਜਾਂਦਾ ਸੀ ਮਾਮਲਾ ਫਿੱਟ

ਮਾਮਲਾ ਹੈ ਬਿਊਟੀਫੁੱਲ ਸਿਟੀ ਚੰਡੀਗੜ੍ਹ ਦਾ, ਜਿੱਥੇ ਦੀਆਂ ਬਿਊਟੀਫੁੱਲ ਕੁੜੀਆਂ ਦੇ ਸੁਫ਼ਨੇ ਦਿਖਾ ਇਹ ਦੋਸ਼ੀ ਉਹਨਾਂ ਨਾਲ ਹੱਦੋਂ ਪਾਰ ਕਰ ਜਾਂਦਾ ਸੀ |

ਵੀਡੀਓ ਵਿਚ ਦਿਖਾਈ ਦੇ ਰਿਹਾ 31 ਸਾਲ ਦਾ ਪ੍ਰਦੀਪ ਉਰਫ ਵਿੱਕੀ ਨਾਂ ਦਾ ਇਹ ਨੌਜਵਾਨ ਹਿਸਾਰ ਦੇ ਅਗਰੋਹਾ ਦਾ ਰਹਿਣ ਵਾਲਾ ਹੈ | ਬਿਨਾਂ ਮਿਹਨਤ ਦੇ ਆਸਾਨੀ ਨਾਲ ਪੈਸੇ ਬਣਾ ਕੇ ਐਸ਼ ਪ੍ਰਸਤੀ ਕਰਨ ਦੀ ਸੋਚ ਇਸਨੂੰ ਇਹ ਗੰਦਾ ਕੰਮ ਕਰਨ ਲਈ ਮਜਬੂਰ ਕਰ ਦਿੰਦੀ ਹੈ | ਫਿਰ ਇਸਦੇ ਗੰਦੇ ਦਿਮਾਗ ਵਿਚ ਉਪਜੀ ਸੋਚ ਦੇ ਮੁਤਾਬਿਕ ਇਹ ਜ਼ੀਰਕਪੁਰ ‘ਚ ਇੱਕ ਦਫ਼ਤਰ ਲੈ ਚੰਡੀਗੜ੍ਹ ਦੀਆਂ ਕੁੜੀਆਂ ਨਾਲ ਦੋਸਤੀ ਕਰਵਾਉਣ ਦਾ ਝਾਂਸਾ ਦੇ ਲੋਕਾਂ ਨੂੰ ਫਸਾਉਣ ਦੇ ਚਲਦਿਆਂ, ਛੋਟੇ ਛੋਟੇ ਪੋਸਟਰ ਛਪਵਾ ਕੇ ਬਾਥਰੂਮਾਂ ਤੇ ਜਨਤਕ ਥਾਵਾਂ ਤੇ ਚਿਪਕਾ ਦਿੰਦਾ ਹੈ |

Related posts

ਏਜੰਟ ਨੇ ਦੁਬਈ ਭੇਜੀ ਵਿਆਹੀ ਹੋਈ ਜਨਾਨੀ, ਉਥੇ ਪਹੁੰਚ ਹੋ ਗਿਆ ਸਿੱਧਾ ਧੱਕਾ

htvteam

ਕੈਨੇਡਾ ਸਰਕਾਰ ਨੇ ਵਿਦਿਆਰਥੀਆਂ ਦਾ ਤੋੜਿਆ ਲੱਕ

htvteam

ਸਿੱਧੂ ਮੂਸੇ ਵਾਲੇ ਦੇ ਬਰੋਟੇ ਗੀਤ ਨੇ ਤੋੜੇ ਵੱਡੇ ਵੱਡੇ ਰਿਕਾਰਡ ?

htvteam