Htv Punjabi
Punjab Video

ਪਿੰਡ ‘ਚ ਸ਼ਰੇਆਮ ਹੋਈ ਗੁੰਡਾਗਰਦੀ ਤੇ ਚੱਲੀਆਂ ਗੋਲ਼ੀਆਂ; ਖ਼ਤਰਨਾਕ ਵੀਡੀਓ ਤੇਜ਼ੀ ਨਾਲ ਹੋ ਰਹੀ ਵਾਇਰਲ

ਵੀਡੀਓ ਵਿਚ ਸਾਫ ਸਾਫ ਦਿਖਾਈ ਦੇ ਰਿਹਾ ਹੈ ਕਿ ਗਲੀ ਵਿਚ ਸ਼ਰੇਆਮ ਤੇਜ਼ਧਾਰ ਹਥਿਆਰ ਲਈ ਕੁੱਝ ਨੌਜਵਾਨਾਂ ਵੱਲੋਂ ਗੁੰਡਾਗਰਦੀ ਕੀਤੀ ਜਾ ਰਹੀ ਹੈ | ਇਸੇ ਦੌਰਾਨ ਗਲੀ ‘ਚ ਖੜ੍ਹੇ ਹਮਲਾਵਰ ਨੌਜਵਾਨ ਨੂੰ ਜਦ ਪਤਾ ਲੱਗਦਾ ਹੈ ਕਿ ਛੱਤ ਤੋਂ ਉਹਨਾਂ ਦੀ ਵੀਡੀਓ ਬਣਾਈ ਜਾ ਰਹੀ ਤਾਂ ਉਹ ਵੀਡੀਓ ਬਣਾਉਣ ਵਾਲੇ ਤੇ ਗੋਲੀ ਚਲਾ ਦਿੰਦਾ ਹੈ |
ਮਾਮਲਾ ਹੈ ਬਟਾਲਾ ਦੇ ਪਿੰਡ ਭੋਮਾ ਦਾ, ਜਿੱਥੇ ਪਰਵਿੰਦਰ ਸਿੰਘ ਨਾਂ ਦੇ ਵਿਅਕਤੀ ਵੱਲੋ ਗੁੰਡਾਗਰਦੀ ਕਰ ਰਹੇ ਨੌਜਵਾਨਾਂ ਦੇ ਖਿਲਾਫ ਸ਼ਿਕਾਇਤ ਦਰਜ਼ ਕਾਰਵਾਈ ਗਈ | ਪਰਵਿੰਦਰ ਦੇ ਗੁਆਂਢੀ ਦੇਸਾ ਸਿੰਘ ਨੇ ਕੈਮਰੇ ਸਾਹਮਣੇ ਆ ਕੇ ਜੋ ਕੁੱਝ ਦੱਸਿਆ ਉਹ ਬੇਹੱਦ ਹੈਰਾਨ ਕਰ ਦੇਣ ਵਾਲਾ ਹੈ |

Related posts

ਆਪਰੇਸ਼ਨ ਥੀਏਟਰ ‘ਚ ਲਿਜਾਕੇ ਡਾਕਟਰ ਨੇ ਮਰੀਜ਼ ਨਾਲ ਦੇਖੋ ਕੀ ਕੀਤਾ

htvteam

CM ਮਾਨ ਦੇ ਵਜ਼ੀਰ ਨੂੰ ਘੇਰ ਲਿਆ ਮੁੰਡਿਆਂ ਨੇ ਕਹਿੰਦੇ ਸਾਡੀ ਗੱਲ ਸੁਣਕੇ ਜਾ

htvteam

ਮਹਿਲਾ ਜੇਲ ‘ਚ ਟਰਾਂਸਜੈਂਡਰ ਨੂੰ ਕੀਤਾ ਬੰਦ, ਦੋ ਮਹਿਲਾ ਕੈਦੀ ਗਰਭਵਤੀ

htvteam