ਲੰਘੇ ਦਿਨ ਜਦ ਲੋਕ ਲੋਹੜੀ ਦਾ ਤਿਓਹਾਰ ਮਨਾ ਰਹੇ ਸਨ ਤਾਂ ਪਠਾਨਕੋਟ ਲਮੀਨੀ ਇਲਾਕੇ ਵਿਚ ਇੱਕ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ | ਪੁਰਾਣੀ ਰੰਜਿਸ਼ ਦੇ ਚਲਦਿਆਂ 2 ਗੁੱਟਾ ‘ਚ ਜ਼ਬਰਦਸਤ ਲੜਾਈ ਨੇ ਭਿਆਨਕ ਰੂਪ ਅਖਤਰ ਕਰ ਲਿਆ | ਇਸ ਵਿਚ ਅਨੂਪ ਨਾਂ ਦੇ 22 ਸਾਲ ਦੇ ਨੌਜਵਾਨ ਦੀ ਮੌਤ ਹੋ ਗਈ ਅਤੇ 2 ਗੰਭੀਰ ਜ਼ਖਮੀ ਹੋ ਗਏ |

