Punjab Videoਦਰੱਖਤਾਂ ਓਹਲੇ ਪ੍ਰਵਾਸੀਆਂ ਨੂੰ ਇਕੱਲਿਆਂ ਘੇਰ ਕਰਦੇ ਸੀ ਗੰਦੇ ਕਾਰੇ; ਨਸ਼ਾ ਕਰ ਰਾਤ ਹੁੰਦੇ ਇਹ ਲਾਹਨਤੀ ਤਲਾਸ਼ਦੇ ਸਨ ਆਪਣਾ ਸ਼ਿਕਾਰ by htvteamJanuary 25, 20220631 Share0 ਮਾਮਲਾ ਹੈ ਲੁਧਿਆਣਾ ਦਾ, ਜਿੱਥੇ ਇਹਨਾਂ ਬਦਮਾਸ਼ਾਂ ਨੇ ਫੋਕਲ ਪੁਆਇੰਟ ਅਤੇ ਆਸ ਪਾਸ ਦੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣਾ ਰੱਖਿਆ ਸੀ | ਥਾਣਾ ਸਾਹਨੇਵਾਲ ਅਧੀਨ ਆਉਂਦੇ ਚੌਕੀ ਕੰਗਨਵਾਲ ਦੀ ਪੁਲੀਸ ਨੇ ਇੱਕ ਗਰੋਹ ਦੇ ਇਹਨਾਂ ਪੰਜ ਮੈਂਬਰਾਂ ਨੂੰ ਕਾਬੂ ਕਰਨ ਚ ਸਫਲਤਾ ਹਾਸਲ ਕੀਤੀ ਹੈ।