Htv Punjabi
Punjab Video

ਸੁਨੱਖੀ ਪਹਾੜਨ ਜਨਾਨੀ ਨੇ ਇੰਝ ਫਸਾ ਲਿਆ ਦਿੱਲੀ ਦਾ ਵਪਾਰੀ; ਦੇਖੋ ਵਪਾਰੀ ਨੇ ਕਿਵੇਂ ਰੋ ਰੋ ਦੱਸੀ ਹੱਡ ਬੀਤੀ

ਮਾਮਲਾ ਹੈ ਪਠਾਨਕੋਟ ਦਾ, ਜਿੱਥੇ ਇਹ ਮਾੜੀ ਘਟਨਾ ਵਾਪਰੀ ਹੈ | ਅਸਲ ਵਿਚ ਦਿੱਲੀ ਦੇ ਰਹਿਣ ਵਾਲੇ ਸੁਰੇਸ਼ ਮਹਾਜਨ ਨਾਂ ਦੇ ਇਸ ਵਿਅਕਤੀ ਦੀ ਪਠਾਨਕੋਟ ਵਿਖੇ ਦੱਸ ਕਰੋੜ ਦੇ ਕਰੀਬ ਦੀ ਜ਼ਮੀਨ ਹੈ | ਹਿਮਾਚਲ ਪ੍ਰਦੇਸ਼ ਦੇ ਨੂਰਪੁਰ ਦੇ ਰਹਿਣ ਵਾਲੇ ਇੱਕ ਜੋੜੇ ਦੀ ਨਜ਼ਰ ਇਸਦੀ ਜ਼ਮੀਨ ਤੇ ਪੈ ਜਾਂਦੀ ਹੈ ਤੇ ਫਿਰ ਉਹ ਜੋ ਹੈਰਾਨ ਕਰ ਦੇਣ ਵਾਲੀ ਘਟੀਆ ਕਰਤੂਤ ਕਰਦੇ ਨੇ ਸੁਣੋ ਪੀੜਤ ਸੁਰੇਸ਼ ਮਹਾਜਨ ਦੀ ਹੀ ਜ਼ੁਬਾਨੀ |

Related posts

ਐਸਜੀਪੀਸੀ ਨੂੰ ਅੱਜ ਮਿਲੇਗਾ ਨਵਾਂ ਪ੍ਰਧਾਨ

htvteam

ਟੂਲਕਿਟ ਕੇਸ: ਦਿਸ਼ਾ ਨੂੰ ਮਿਲੀ ਜ਼ਮਾਨਤ, ਕਿਹਾ ਟੂਲਕਿਟ ਐਡਿਨ ਕਰਨਾ ਕੋਈ ਜ਼ੁਰਮ ਨਹੀ!

htvteam

ਪੇਡੂ ਕੁੜੀ ਦਾ ਚੰਡੀਗੜ੍ਹ ਜਾ ਕੇ ਹਿੱਲਿਆ ਦਿਮਾਗ; ਮੁੰਡੇ ਬੁਲਾਉਂਦੀ ਸੀ ਕਮਰੇ ‘ਚ

htvteam