Htv Punjabi
Punjab Video

ਦੇਖੋ ਇਹਨਾਂ ਦੇ ਕਿਵੇਂ ਬਣ ਗਏ ਪਾਕਿਸਤਾਨੀਆਂ ਨਾਲ ਗਲਤ ਸਬੰਧ; ਲਗਾਤਾਰ ਸੰਪਰਕ ‘ਚ ਰਹਿ ਮੰਗਵਾਉਂਦੇ ਸਨ ਗਲਤ ਸਮਾਨ

ਪੰਜਾਬ ਦੀ ਜਵਾਨੀ ਨੂੰ ਢਾਹ ਲਾਉਣ ਵਾਲਾ ਸਮਾਨ ਮੰਗਵਾ ਕੇ ਪੰਜਾਬ ਨੂੰ ਤਬਾਹ ਕਰਨ ਦੇ ਮਕਸਦ ਨਾਲ ਹੋ ਵੀ ਕਈ ਕੁੱਝ ਮੰਗਵਾਉਂਦੇ ਸਨ |
ਮਾਮਲਾ ਹੈ ਫ਼ਿਰੋਜ਼ਪੁਰ ਦਾ, ਜਿੱਥੇ ਦੀ ਪੁਲਿਸ ਨੂੰ ਮਿਲੀ ਇੱਕ ਖੂਫੀਆ ਇਤਲਾਹ ਤੇ ਨਾਕਾ ਬੰਦੀ ਕਰ ਇਹਨਾਂ ਦੋ ਦੋਸ਼ੀਆਂ ਨੂੰ ਕਾਬੂ ਕੀਤਾ | ਫਿਰ ਇੱਕ ਪ੍ਰੈਸ ਵਾਰਤਾ ਰਾਹੀਂ ਪੁਲਿਸ ਨੇ ਇਹਨਾਂ ਬਾਰੇ ਜੋ ਹੋਰ ਖੁਲਾਸੇ ਕੀਤੇ ਉਹ ਹੈਰਾਨ ਕਰ ਦੇਣ ਵਾਲੇ ਸਨ |

Related posts

1 ਗਲਾਸ ਪੀਓ ਤੌਲੇ ਵਾਂਗੂੰ ਲਮਕਦੇ ਦਿਲ ਨੂੰ 15 ਦਿਨਾਂ ’ਚ ਕਰੋ ਅੰਦਰ

htvteam

ਪੰਜਾਬ ‘ਚ ਵਾਹਨਾਂ ਦੀ ਰਜਿਸਟ੍ਰੇਸ਼ਨ ਹੋਈ ਮਹਿੰਗੀ: ਗ੍ਰੀਨ ਟੈਕਸ ਲਾਗੂ, ਨੋਟੀਫਿਕੇਸ਼ਨ ਜਾਰੀ

htvteam

ਕਰਫਿਊ ਦੌਰਾਨ ਪਿੰਡ ਦਾ ਮੁੰਡਾ ਕਰਵਾਕੇ ਆਇਆ ਵਿਆਹ, ਪਿੰਡ ਦੀ ਪੰਚਾਇਤ ਨੇ ਡੋਲੀ ਵਾਲੀ ਕਾਰ ਲਈ live ਘੇਰ

Htv Punjabi