Htv Punjabi
Punjab Video

ਭੈਣ ਨੇ ਫ਼ਿਰ ਦੱਬੀ ਨਵਜੋਤ ਸਿੱਧੂ ਦੀ ਰਗ਼; ਕਿਹਾ ਮਰੇ ਪਿਓ ਦੇ ਦੋ ਵਿਆਹ ਕਰਵਾ ਦਿੱਤੇ

ਨਵਜੋਤ ਸਿੰਘ ਸਿੱਧੂ ਦੀ ਭੈਣ ਸੁਮਨ ਤੂਰ ਨੇ ਕਿਹਾ ਕਿ ਜੋ ਬਿਆਨਬਾਜ਼ੀ ਉਸਦੀ ਘਰਵਾਲੀ ਨੋਨੀ ਯਾਨੀ ਨਵਜੋਤ ਕੌਰ ਸਿੱਧੂ ਵੱਲੋਂ ਕੀਤੀ ਜਾ ਰਹੀ ਹੈ ਜੀ ਕਿ ਬੇਹੱਦ ਮੰਦਭਾਗੀ ਗੱਲ ਹੈ | ਉਹਨਾਂ ਕਿਹਾ ਕਿ ਵਿਆਹ ਤੋਂ ਬਾਅਦ ਨੋਨੀ ਨੇ ਸਿੱਧੂ ਨੂੰ ਉਹਨਾਂ ਦੇ ਰੱਖੜੀ ਨਹੀਂ ਬੰਨਣ ਦਿੱਤੀ | ਪਰ ਨੋਹਾਂ ਤੋਂ ਕਦੇ ਮਾਸ ਨਹੀਂ ਟੁੱਟਦਾ |
ਇਸ ਦੌਰਾਨ ਸੁਮਨ ਤੂਰ ਨੇ ਜੋ ਖੁਲਾਸੇ ਕੀਤੇ ਉਹ ਬੇਹੱਦ ਹੈਰਾਨ ਕਰਨ ਵਾਲੇ ਸਨ |

Related posts

ਲੁਧਿਆਣਾ-ਮਲੇਰਕੋਟਲਾ ਰੋਡ ‘ਤੇ ਟੈਂਪੂ ਦੀ ਵੱਡੇ ਟਰਾਲੇ ਨਾਲ ਹੋਈ ਟੱਕਰ; ਡਰਾਇਵਰ ਗੱਡੀ ਦੇ ਵਿਚੇ ਫਸਿਆ

htvteam

ਪੁਲਿਸ ਨੇ ਨਸ਼ਾ ਤਸਕਰੀ ਦੇ ਦੋਸ਼ ‘ਚ ਬੰਦਾ ਕੁੱਟ ਕੁੱਟ ਮਾਰਤਾ ? ਮਰਨ ਤੋਂ ਪਹਿਲਾਂ ਕੈਮਰੇ ਅੱਗੇ ਦੇ ਗਿਆ ਬਿਆਨ

Htv Punjabi

ਆਹ ਬੰਦਾ ਲੋਕਾਂ ਦੇ ਪੱਟਦਾ ਸੀ ਮੁੰਡੇ, ਖੁਦ ਹੋਇਆ ਬਰਬਾਦ

htvteam