Htv Punjabi
Punjab Video

ਜਿਮ ਵਾਲੀਆਂ ਕੁੜੀਆਂ ਨਾਲ ਪਿਆਰ ਕਰਨ ਵਾਲੇ ਸਾਵਧਾਨ !

ਸ਼ਿਵਰਾਜ ਜੋ ਮੁੰਡੇ ਕੁੜੀਆਂ ਫਿੱਟ ਰਹਿਣ ਦੀ ਟ੍ਰੇਨਿੰਗ ਦਿੰਦਾ ਸੀ ਪਰ ਉਸ ਨੂੰ ਨਹੀਂ ਸੀ ਪਤਾ ਕੀ ਜਿਸ ਜਿੰਮ ‘ਚ ਉਹ ਟ੍ਰੇਨਿੰਗ ਦੇਣ ਦਾ ਕੰਮ ਕਰਦੈ ਉਸੇ ਜਿਮ ‘ਚ ਉਸਨੂੰ ਇਕ ਅਜਿਹੀ ਕੁੜੀ ਮਿਲੇਗੀ ਜੋ ਉਸਦੀ ਜ਼ਿੰਦਗੀ ਤਬਾਹ ਕਰ ਦੇਵੇਗੀ। ਅਸਲ ‘ਚ ਪਰਿਵਾਰ ਮੁਤਾਬਿਕ ਸ਼ਿਵਰਾਜ ਨੂੰ ਜਿਮ ‘ਚ ਇਕ ਤਮਨ ਮਿਲਦੀ ਐ ਜਿਸ ਤੋਂ ਬਾਅਦ ਜਿਮ ‘ਚ ਪ੍ਰੈਕਟਿਸ ਵੇਲੇ ਦੋਵਾਂ ‘ਚ ਪਹਿਲਾਂ ਚੰਗੀ ਜਾਣ-ਪਛਾਣ ਹੋਈ ਫੇਰ ਦੋਸਤੀ ਤੇ ਇਹ ਦੋਸਤੀ ਕਦੋਂ ਪਿਆਰ ਤੇ ਫੇਰ ਵਿਆਹ ‘ਚ ਬਦਲ ਗਈ ਪਰਿਵਾਰ ਨੂੰ ਉਸ ਵੇਲੇ ਹੀ ਪਤਾ ਲੱਗਾ ਜਦੋਂ ਕੁੜੀ ਸ਼ਿਵਰਾਜ ਨੂੰ ਆਪਣੇ ਮਾਪਿਆਂ ਤੋਂ ਅੱਡ ਕਰਕੇ ਵੱਖਰੇ ਮਕਾਨ ‘ਚ ਰਹਿਣ ਲੱਗੀ। ਇੰਨ੍ਹਾਂ ਹੀ ਨਹੀਂ ਪਰਿਵਾਰ ਨੇ ਦਾਅਵਾ ਕੀਤਾ ਐ ਕੀ ਉਸਦੀ ਘਰਵਾਲੀ ਸ਼ਿਵਰਾਜ ਨੂੰ ਨਾ ਸਿਰਫ ਮਾਨਸਿਕ ਤੌਰ ‘ਤੇ ਸਗੋਂ ਸਰੀਰਿਕ ਤੌਰ ‘ਤੇ ਵੀ ਟਾਰਚਰ ਕਰਦੀ ਸੀ।

Related posts

ਘਰ ਵਿੱਚ ਹੀ ਪੱਖੇ ਨਾਲ ਲਟਕ ਕੇ ਕੀਤੀ ਖੁਦਕੁਸ਼ੀ

Htv Punjabi

ਪੁਲਿਸੀਏ ਦੀ ਨਜ਼ਰੇ ਹੇਠ ਆਈ ਗੁਆਂਢੀਆਂ ਦੀ ਨਾਬਾਲਿਗ ਕੁੜੀ,ਘੱਕਾ ਕਰਨ ਲਈ ਕਮਰੇ ‘ਚ ਲੈ ਕੇ ਗਿਆ ਚੁੱਕ ਕੇ, ਉਤਾਰਨੇ ਸਨ ਕੱਪੜੇ,ਫੇਰ ਪਰਿਵਾਰ ਨੇ ਲਾਈਵ ਹੋ ਕੇ ਮਾਰਿਆ ਛਾਪਾ, ਛੇੜ ਦਿੱਤੀ ਕੰਬਣੀ

Htv Punjabi

ਟਰੱਕ ਅੰਦਰ ਲੁੱਕ ਬੰਦੇ ਕਰਦੇ ਸਨ ਗੰਦੇ ਕੰਮ; ਫਿਰ ਰੰਗੇ ਹੱਥੀ ਕਾਬੂ ਕਰ ਹੋਏ ਸ਼ਰਮਸਾਰ

htvteam