Htv Punjabi
Punjab Video

ਸ਼ਰੇਆਮ ਕੁੜੀ ਨੂੰ ਚੁੱਕਕੇ ਲੈ ਗਏ ਮੁੰਡੇ, ਦੇਖਦੇ ਰਹੇ ਲੋਕ

ਇਹ ਤਸਵੀਰਾਂ ਮੋਗਾ ਦੇ ਲਾਲ ਸਿੰਘ ਰੋਡ ਦੀਆਂ ਨੇ ਦੇਖਣ ਨੂੰ ਆਮ ਜਿਹੀਆਂ ਲੱਗ ਰਹੀਆਂ ਨੇ ਪਰ ਇਸ ਲਾਲ ਸਿੰਘ ਰੋਡ ਉੱਤੇ ਕੁਝ ਹੀ ਸੈਕਿੰਟਾਂ ਬਾਅਦ ਕਾਲੀ ਘਟਨਾ ਹੋਣ ਵਾਲੀ ਐ….ਤੇ ਇਹ ਘਟਨਾ ਜਵਾਨ ਜਹਾਨ ਪਰ ਤਲਾਕਸ਼ੁਦਾ ਕੁੜੀ ਨਾਲ ਹੋਈ ਜਿਸ ਤੋਂ ਬਾਅਦ ਪੂਰਾ ਸ਼ਹਿਰ ਦਹਿਸ਼ਤ ‘ਚ ਐ। ਕੀ ਭਲਾ ਅਜੋਕੇ ਵੇਲੇ ਮੁੰਡਿਆਂ ‘ਚ ਕਾਨੂੰਨ ਦਾ ਕੋਈ ਡਰ ਖੌਫ ਹੀ ਨਹੀਂ। ਇਹ ਪੁਲਿਸ ਵਾਲੇ ਵੀ ਉਸੇ ਥਾਂ ਉੱਤੇ ਆਏ ਨੇ ਜਿੱਥੇ ਉਹ ਘਟਨਾ ਵਾਪਰੀ ਐ ਜਿਸ ਨੂੰ ਲੈਕੇ ਪੂਰੇ ਸ਼ਹਿਰ ‘ਚ ਚਰਚੇ ਨੇ। ਤਸਵੀਰਾਂ ‘ਚ ਤੁਸੀਂ ਦੇਖ ਸਕਦੇ ਹੋ ਇਕ ਕੁੜੀ ਸੜਕ ਕਿਨਾਰੇ ਖੜੀ ਐ ਤੇ ਇਕ ਸਫੈਦ ਰੰਗ ਦੀ ਅਲਟੋ ਕਾਰ ਉਸ ਕੋਲ ਆਕੇ ਰੁਕਦੀ ਏ ਤੇ ਦੇਖਦੇ ਹੀ ਦੇਖਦੇ ਮੁੰਡੇ ਕੁੜੀ ਨੂੰ ਖਿੱਚਕੇ ਕਾਰ ‘ਚ ਬੈਠਾ ਲੈਂਦੇ ਨੇ ਕੁੜੀ ਚੀਕਾਂ ਕੂਕਾਂ ਮਾਰਦੀ ਏ ਆਪਣਾ ਮੋਬਾਇਲ ਬਾਹਰ ਸੁੱਟ ਦਿੰਦੀ ਤੇ ਪਰਸ ਵਗਾਕੇ ਮਾਰਦੀ ਐ ਪਰ ਮੌਕਾ ਦੇਖਣ ਵਾਲੇ ਸੁਣੋ ਕੀ ਕਹਿ ਰਹੇ ਨੇ।

Related posts

ਜੇਕਰ ਤੁਸੀ ਆਪਣੇ ਗੁਆਂਢੀ ਨਾਲ ਕਰਦੇ ਅਜਿਹੀਆਂ ਹਰਕਤਾਂ, ਅੱਜ ਹੀ ਹੋ ਜਾਓ ਸਾਵਧਾਨ

htvteam

12 ਕਰੋੜ 20 ਲੱਖ ਰੁਪਏ ਕੀਮਤ ਦੀ 2 ਕਿੱਲੋ 200 ਗ੍ਰਾਮ ਹੈਰੋਇਨ ਸਮੇਤ 3 ਦੋਸ਼ੀ ਕਾਬੂ, 1 ਕਾਰ ਅਤੇ 1 ਮੋਟਰਸਾਈਕਲ ਵੀ ਬਰਾਮਦ,

htvteam

ਟੁੱਟੇ ਆਰਜੀ ਬੰਨ੍ਹ, ਖੇਤਾਂ ਚ ਹੋਇਆ ਪਾਣੀ ਹੀ ਪਾਣੀ

htvteam