Htv Punjabi
Punjab Video

ਸਵੇਰੇ ਗੁਰਦੁਆਰੇ ਜਾਂਦੀ ਜਨਾਨੀ ਨੂੰ ਮੁੰਡਿਆਂ ਨੇ ਪਾਇਆ ਹੱਥ; ਪਿੰਡ ਦੇ ਮੁੰਡੇ ਉੱਤੇ ਲੱਗੇ ਇਲਜ਼ਾਮ

ਪਿੰਡ ਚੱਕ ਡੋਗਰਾਂ ਦੇ ਰਹਿਣ ਵਾਲੇ ਸਲਵਿੰਦਰ ਸਿੰਘ ਨੇ ਆਪਣੇ ਹੀ ਪਿੰਡ ਦੇ ਇਕ ਨੌਜਵਾਨ ਰਾਜੂ ਸਿੰਘ ਤੇ ਦੋਸ਼ ਲਗਾਉਂਦਿਆਂ ਕਿਹਾ ਕਿ 15 ਫਰਵਰੀ ਨੂੰ ਸਵੇਰੇ 6 ਵਜੇ ਮੇਰੀ ਪਤਨੀ ਗੁਰਦੁਆਰਾ ਸਾਹਿਬ ਨੂੰ ਜਾ ਰਹੀ ਸੀ ਤੇ ਰਾਜੂ ਸਿੰਘ ਅਤੇ ਉਸਦੇ ਸਾਥੀ ਵੱਲੋਂ ਮੇਰੀ ਮੇਰੀ ਪਤਨੀ ਨੂੰ ਘੜੀਸ ਕੇ ਸਾਈਡ ਤੇ ਨੁੱਕਰ ਉਤੇ ਲੈ ਗਏ ਤੇ ਉਸ ਨਾਲ ਜ਼ਬਰਦਸਤੀ ਕੀਤੀ ਅਤੇ ਕੁੱਟਮਾਰ ਕਰਨ ਤੋਂ ਬਾਅਦ ਉਸ ਨਾਲ ਬਲਾਤਕਾਰ ਵੀ ਕੀਤਾ I ਦੂਜੇ ਪਾਸੇ ਵਿਰੋਧੀ ਧਿਰ ਨੇ ਸਾਫ ਤੌਰ ਤੇ ਸਾਰੇ ਇਲਜ਼ਾਮਾਂ ਨੂੰ ਝੂਠੇ ਕਰਾਰ ਦਿੱਤਾ ਅਤੇ ਕਿਹਾ ਕਿ ਮੇਰੇ ਭਰਾ ਤੇ ਲਾਏ ਗਏ ਸਾਰੇ ਇਲਜ਼ਾਮ ਝੂਠੇ ਹਨ ਕਿਉਂਕਿ ਮੇਰਾ ਭਰਾ ਤਾਂ ਸਵੇਰੇ 8 ਵਜੇ ਉਠਦਾ ਹੈ ਅਤੇ ਗੁਰਦੁਆਰਾ ਸਾਹਿਬ ਵੀ ਗਲੀ ਦੇ ਵਿੱਚ ਹੀ ਹੈ ਜੇਕਰ ਕੋਈ ਜ਼ਬਰਦਸਤੀ ਹੋਈ ਹੈ ਤਾਂ ਫਿਰ ਹੋਰ ਕਿਸੇ ਨੇ ਕਿਉਂ ਨਹੀਂ ਵੇਖਿਆ  |

Related posts

ਯੰਗ ਵੈਦ ਨੇ ਬਣਾਈ ਦਰਦ ਭਜਾਉਣ ਵਾਲੀ ਕਰਾਮਾਤੀ ਪੋਟਲੀ

htvteam

ਧਾਕੜ ਥਾ-ਣੇਦਾਰ ਨੇ ਅਫਸਰ ਕੀਤੇ ਸਿੱ-ਧੇ

htvteam

ਐਵੇਂ ਇਸਤੇਮਾਲ ਕਰੋ ਫਟਕੜੀ ਫੇਰ ਸਾਹ-ਦਮੇ ਨਾਲ ਛਾਤੀ ਨੀ ਖੜਕਦੀ

htvteam