Htv Punjabi
Punjab Video

ਆਪਣੇ ਪੁੱਤਾਂ ਨੂੰ ਵਿਦੇਸ਼ ਭੇਜਣ ਤੋਂ ਪਹਿਲਾਂ ਇਹ ਵੀਡੀਓ ਜਰੂਰ ਦੇਖੋ; ਪੰਜਾਬੀ ਮੁੰਡਿਆਂ ਨੇ ਵਿਦੇਸ਼ ‘ਚ ਮੰਗੀ ਭੀਖ

ਮਾਮਲਾ ਹੈ ਅੰਮ੍ਰਿਤਸਰ ਦਾ, ਜਿੱਥੇ ਸ਼ਕਤੀ ਨਗਰ ਇਲਾਕੇ ਦੀ ਰਹਿਣ ਵਾਲੀ ਪੂਜਾ ਦੇ ਦੋ ਪੁੱਤਰ ਇੱਕ ਸਮਾਜਿਕ ਸੰਸਥਾ ਦੇ ਆਗੂ ਅਤੇ ਉਸਦੀ ਘਰਵਾਲੀ ਵੱਲੋਂ ਚਲਾਏ ਜਾਣ ਵਾਲੇ IELTS ਸੈਂਟਰ ‘ਚ IELTS ਕਰਦੇ ਸਨ | ਪਰ IELTS ਨਾ ਹੋ ਸਕਣ ਦੇ ਚਲਦਿਆਂ ਉਹਨਾਂ ਪੂਜਾ ਦੇ ਬੱਚਿਆਂ ਨੂੰ ਵਿਜ਼ਿਟਰ ਵੀਜ਼ਾ ਤੇ ਦੁਬਈ ਭੇਜ ਦਿੱਤਾ ਤੇ ਫਿਰ ਓਥੇ ਇਹਨਾਂ ਨਾਲ ਜੋ ਕੁੱਝ ਹੋਇਆ ਸੁਣੋ ਇਹਨਾਂ ਦੀ ਹੀ ਜ਼ੁਬਾਨੀ |

Related posts

ਇਕ ਗਲਾਸ ਪੀਣਾ ਸ਼ੁਰੂ ਕਰੋ ਕੈਂਸਰ ਸਮੇਤ 70 ਬਿਮਾਰੀਆਂ ਭੁੱਲ ਜਾਣਗੀਆਂ ਤੁਹਾਡਾ ਰਾਹ

htvteam

ਆਹ ਪੱਤੇ ਖਾਓ ਮਰਦੇ ਦਮ ਤੱਕ ਖੁਦ ਨੂੰ ਥਾਇਰਾਇਡ ਤੋਂ ਬਚਾਓ

htvteam

ਪਿਓ ਪੁੱਤ ਰਲ਼ ਕਰ ਰਹੇ ਸਨ ਦੋ ਜਵਾਨ ਕੁੜੀਆਂ ਨਾਲ ਪੁੱਠਾ ਕੰਮ

htvteam