Htv Punjabi
Punjab Video

ਸੁਨਸਾਨ ਗਲੀ ‘ਚ ਅੱਧੀ ਰਾਤ ਵੱਜੀਆਂ ਭਿਆਨਕ ਚੀਕਾਂ; ਭਿਆਨਕ ਸੀਨ ਦੇਖ ਲੋਕਾਂ ਦੇ ਕੰਭੇ ਕਾਲਜੇ

ਮਾਮਲਾ ਹੈ ਲੁਧਿਆਣਾ ਦੇ ਥਾਣਾ ਡਵੀਜ਼ਨ ਨੰਬਰ ਤਿੰਨ ਦੇ ਅਧੀਨ ਆਉਂਦੇ ਮੁਹੱਲਾ ਹਰਗੋਵਿੰਦ ਸਿੰਘ ਨਗਰ ਦਾ, ਜਿੱਥੇ ਤੜਕਸਾਰ ਤਿੰਨ ਵਜੇ ਦੇ ਕਰੀਬ ਹੋਏ ਜ਼ਬਰਦਸਤ ਖੜਾਕੇ ਅਤੇ ਲਲਕਾਰਿਆ ਨਾਲ ਪੂਰਾ ਮੁਹੱਲਾ ਸਹਿਮ ਉੱਠਿਆ | ਫਿਰ ਜਦ ਮੁਹੱਲੇ ਵਾਲਿਆਂ ਨੇ ਬਾਹਰ ਆ ਕੇ ਦੇਖਿਆ ਤਾਂ ਭਿਆਨਕ ਸੀਨ ਦੇਖ ਉਹ ਹੈਰਾਨ ਰਹਿ ਗਏ | ਸਾਰੀ ਘਟਨਾ ਗਲੀ ‘ਚ ਲੱਗੇ ਸੀਸੀਟੀਵੀ ਕੈਮਰਿਆਂ ‘ਚ ਦਰਜ਼ ਹੋ ਜਾਂਦੀ ਹੈ |
ਜਿਸ ‘ਚ ਸਾਫ਼ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਮੋਟਰਸਾਈਕਲ ਅਤੇ ਦੋ ਸਕੂਟਰਾਂ ‘ਤੇ ਸਵਾਰ ਹੋ 9 ਬਦਮਾਸ਼ ਆ ਇੱਕ ਘਰ ਦੇ ਗੇਟ ਤੇ ਹਮਲਾ ਕਰਦੇ ਨੇ ਤੇ ਨਾਲ ਹੀ ਗਲੀ ‘ਚ ਖੜ੍ਹੀ ਕਰ ਦੇ ਸ਼ੀਸ਼ੇ ਭੰਨ ਮੌਕੇ ਤੋਂ ਫਰਾਰ ਹੋ ਜਾਂਦੇ ਨੇ |

Related posts

ਜਿਹੜੇ ਤਾਲਾਬੰਦੀ ਖੁੱਲ੍ਹਣ ਦੀ ਆਸ ਲਈ ਬੈਠੇ ਨੇ ਉਨ੍ਹਾਂ ਲਈ ਬੁਰੀ ਖ਼ਬਰ, 3 ਮਈ ਮਗਰੋਂ ਵੀ…

Htv Punjabi

ਕੋਈ ਪਾਠ ਪੂਠ ਕਰਾ ਲਓ ਜੋੜਾ ਫਾਟਕ ਤੇ, ਆਹ ਦੇਖ ਲਓ ਫੇੇਰ ਮਰਨ ਲੱਗੇ ਸੀ ਬੰਦੇ

Htv Punjabi

ਗਲੀ ਚ ਇਕੱਲੀ ਜਨਾਨੀ ਦੇਖ ਮੁੰਡਿਆਂ ਨੇ ਚੁੱਕਿਆ ਫਾਇਦਾ

htvteam