Htv Punjabi
Punjab Video

ਜਵਾਨ ਪੁੱਤ ਸਾਹਮਣੇ 4 ਬਦਮਾਸ਼ ਮਾਂ ਨਾਲ ਕਰ ਗਏ ਧੱਕਾ; ਕੈਮਰੇ ਸਾਹਮਣੇ ਦੱਸੀ ਸਾਰੀ ਖ਼ੌਫਨਾਕ ਘਟਨਾ

ਮਾਮਲਾ ਹੈ ਪੁਲਿਸ ਜ਼ਿਲ੍ਹਾ ਬਟਾਲਾ ਦੇ ਥਾਣਾ ਕੋਟਲੀ ਸੂਰਤ ਮੱਲ੍ਹੀ ਦੇ ਅਧੀਨ ਆਉਂਦੇ ਪਿੰਡ ਪਿੰਡ ਆਬਾਦੀ ਉਦੋਵਾਲੀ ਕਲਾਂ ਦਾ | ਜਿੱਥੇ ਇਕ ਖੌਫਨਾਕ ਵਾਰਦਾਤ ਹੋਈ ਹੈ |
ਪਿੰਡ ਪੱਡਾ ਦਾ ਰਹਿਣ ਵਾਲਾ 19 ਸਾਲ ਦਾ ਗੁਰਵਿੰਦਰ ਸਿੰਘ ਜੋ ਕਿ 12ਵੀਂ ਪਾਸ ਹੈ ਅਤੇ ਵਿਦੇਸ਼ ਜਾਣ ਲਈ IELTS ਦੀ ਤਿਆਰੀ ਕਰ ਰਿਹਾ ਹੈ |
ਅੱਜ ਚਿੱਟੇ ਦਿਨ ਗੁਰਵਿੰਦਰ ਆਪਣੀ ਮਾਤਾ ਰਾਜਵੰਤ ਕੌਰ ਦੇ ਨਾਲ ਦਵਾਈ ਲੈਣ ਅਤੇ ਖਰੀਦਦਾਰੀ ਕਰਨ ਲਈ ਮੋਟਰਸਾਈਕਲ ਤੇ ਧਿਆਨਪੁਰ ਜਾ ਰਿਹਾ ਸੀ | ਰਾਹ ‘ਚ ਨਕਸੂ ਦੇ ਕੋਲ ਲਿੰਕ ਰੋਡ ਤੇ ਦੋ ਮੋਟਰ ਸਾਈਕਲਾਂ ਤੇ ਸਵਾਰ ਚਾਰ ਬਦਮਾਸ਼ ਦੋਵੇਂ ਮਾਂ ਪੁੱਤ ਨੂੰ ਲੁੱਟ ਦੀ ਨੀਅਤ ਨਾਲ ਘੇਰ ਲੈਂਦੇ ਨੇ | ਪਰਸ ਖੋਹਣ ਦੇ ਦੌਰਾਨ ਰਾਜਵੰਤ ਹੇਠਾਂ ਡਿੱਗ ਜ਼ਖਮੀ ਹੋ ਜਾਂਦੀ ਹੈ | ਮਾਂ ਨੂੰ ਇਸ ਹਾਲਤ ‘ਚ ਦੇਖ ਗੁਰਵਿੰਦਰ ਇਹਨਾਂ ਲੁਟੇਰਿਆਂ ਨਾਲ ਗੁੱਥਮ ਗੁੱਥੀ ਹੋ ਜਾਂਦਾ ਹੈ ਤੇ ਫਿਰ ਲੁਟੇਰੇ ਗੋਲੀ ਚਲਾ ਦਿੰਦੇ ਨੇ |

Related posts

ਪੰਜਾਬ ਦੇ ਝਾੜੂ ਵਾਲੇ MLA ਦਾ ਹੋਇਆ ਭਿਆਨਕ ਐਕਸੀਡੈਂਟ

htvteam

ਆਜ਼ਾਦੀ ਦਿਹਾੜ੍ਹੇ ਮੌਕੇ ਗੁਰੂ ਘਰ ‘ਚ ਹੋਇਆ ਅਜਿਹਾ ਕੰਮ; ਦੇਖੋ ਵੀਡੀਓ

htvteam

ਘਰੋਂ ਕੁੜੀ ਭਜਾਉਣ ਵਾਲਿਓ ਆਹ ਹੁੰਦਾ ਫਿਰ ਬੁਰਾ ਹਾਲ

htvteam