Htv Punjabi
Punjab Video

ਮਾਸੀ ਨੇ ਕੈਮਰਿਆਂ ਸਾਹਮਣੇ ਭਾਣਜੇ ਦੀ ਕੀਤੀ ਛਿੱਤਰੋਲ

ਜਲੰਧਰ ਦੇ ਪਿੰਡ ਮੁਜ਼ੱਫਰ ਪੁਰ ਦੇ ਰਹਿਣ ਵਾਲੇ ਗੁਰਵਿੰਦਰ ਸਿੰਘ ਮੁਤਾਬਿਕ 27 ਸਤੰਬਰ 2021 ਨੂੰ ਉਸਦੀ ਮਾਤਾ ਗੁਰਪਾਲ ਕੌਰ ਦੀ ਕਿਸੇ ਘਰੇਲੂ ਗੱਲ ਨੂੰ ਲੈਕੇ ਉਸਦੀ ਘਰਵਾਲੀ ਪਰਮਜੀਤ ਕੌਰ ਦੀ ਤੂੰ-ਤੂੰ ਮੈਂ ਮੈਂ ਹੋ ਗਈ। ਜਿਸ ਉਪਰੰਤ ਦੋ ਦਿਨਾਂ ਬਾਅਦ ਉਸਦਾ ਇਕ ਸਾਲਾ ਗੁਰਦੀਪ ਸਿੰਘ ਅਤੇ ਬਿੱਲਾ ਉਸਦੇ ਘਰ ਆ ਗਏ। ਜਿਨ੍ਹਾਂ ਨੇ ਦੇਖਦੇ ਦੇਖਦੇ ਉਸਦੀ ਮਾਤਾ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਕੁੱਟਮਾਰ ਉਪਰੰਤ ਉਹ ਉਸ ਆਪਣੀ ਆਪਣੀ ਭੈਣ ਪਰਮਜੀਤ ਕੌਰ ਤੇ ਭਾਣਜਿਆਂ ਨੂੰ ਲੈਕੇ ਭੱਜ ਗਏ। ਅਜੇ ਗੁਰਵਿੰਦਰ ਸਿੰਘ ਆਪਣੀ ਸਾਰੀ ਕਹਾਣੀ ਸੁਣਾ ਹੀ ਰਿਹਾ ਸੀ ਤਾਂ ਵਿੱਚੋਂ ਕੀ ਮਾਸੀ ਦੀ ਐਂਟਰੀ ਹੁੰਦੀ ਐ ਤੇ ਮਾਸੀ ਨੇ ਇਲਜ਼ਾਮ ਉਲਟੇ ਗੁਰਵਿੰਦਰ ਸਿੰਘ ਤੇ ਉਸਦੀ ਪਤਨੀ ‘ਤੇ ਲਗਾ ਦਿੱਤੇ। ਜਿਸ ਤੋਂ ਬਾਅਦ ਗੁਰਵਿੰਦਰ ਸਿੰਘ ਮੌਕੇ ਤੋਂ ਜਿਵੇਂ ਖਿਸਕਣ ਲੱਗਾ ਤਾਂ ਪੱਤਰਕਾਰਾਂ ਨੇ ਗੁਰਵਿੰਦਰ ਤੇ ਸਵਾਲਾਂ ਦੀ ਝੜੀ ਲਗਾ ਦਿੱਤੀ।

Related posts

ਸਰਕਾਰੀ ਸਕੂਲਾਂ ‘ਚ ਅਧਿਆਪਕਾਂ ਲਈ ਸਰਕਾਰ ਨੇ ਲਿਆਂਦਾ ਆਹ ਸਿਸਟਮ, ਅੱਧੇ ਕੁ ਨਰਾਜ਼ ਅੱਧੇ ਕੁ ਖੁਸ਼

Htv Punjabi

ਡਾਕਟਰ ਨਾਲ ਲੈਂਦਾ ਸੀ ਪੰਗੇ ਬਦਲੇ ‘ਚ ਡਾਕਟਰ ਨੇ ਕਰਤਾ ਆ ਕੰਮ

Htv Punjabi

ਘਰਵਾਲੀ ਨੂੰ ਲਿਆ ਦਿਓ ਆਹ ਮਸਾਲਾ, ਹੋ ਜਾਏਗੀ ਮੁੜ ਤੋਂ ਜਵਾਨ; ਦੇਖੋ ਵੀਡੀਓ

htvteam