Htv Punjabi
Punjab

ਮਾਨਸਾ ਤੋਂ ਸਿੱਧੂ ਮੂਸੇਵਾਲਾ ਚੱਲ ਰਹੇ ਪਿੱਛੇ

ਮਾਨਸਾ ਤੋਂ ਕਾਂਗਰਸੀ ਉਮੀਦਵਾਰ ਅਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਪਿੱਛੇ ਚੱਲ ਰਹੇ ਹਨ। ਉਨ੍ਹਾਂ ਨੂੰ ਹੁਣ ਤੱਕ 6793 ਵੋਟਾਂ ਮਿਲੀਆਂ ਹਨ ਜਦੋਂ ਕਿ ਉਨ੍ਹਾਂ ਦੇ ਵਿਰੋਧੀ ਆਪ ਉਮੀਦਵਾਰ ਡਾ. ਵਿਜੈ ਸਿੰਗਲਾ ਨੂੰ 21137 ਹੁਚ ਤੱਕ ਦੀ ਗਿਣਤੀ ‘ਚ ਮਿਲੀਆਂ ਹਨ।

Related posts

ਆਹ ਡੰਡੀਆਂ ਵਾਲਾ ਨੁਸਕਾ ਅਪਨਾਓ ਬਿਮਾਰੀਆਂ ਵਾਲੀਆਂ ਤੰਗੀਆਂ ਭੁੱਲ ਜਾਓ

htvteam

ਰਾਤੋ-ਰਾਤ ਵਾਲਾਂ ਨੂੰ ਲੰਬਾ, ਸੰਘਣਾ ਤੇ ਸਿਕਰੀ ਖਤਮ ਕਰਨ ਵਾਲਾ ਨੁਸਕਾ

htvteam

13 ਸਾਲ ਦੀ ਬੱਚੀ ਨਾਲ ਕਿਰਾਏਦਾਰ ਨੇ ਕੀਤਾ ਓਹੀ ਕੰਮ

htvteam