Htv Punjabi
Punjab Video

ਥਾਣੇਦਾਰ ਜਵਾਨ ਮੁੰਡੇ ਨੂੰ ਬੁਲਾ ਕਰਦਾ ਸੀ ਆਹ ਕੰਮ; ਵੀਡੀਓ ਬਣਾ ਮੁੰਡੇ ਨੇ ਕਰ’ਤੀ ਵਾਇਰਲ

ਮਾਮਲਾ ਹੈ ਲੁਧਿਆਣਾ ਦਾ, ਜਿੱਥੇ ਸ਼ਹੀਦ ਬਾਬਾ ਦੀਪ ਸਿੰਘ ਨਗਰ ਦੇ ਰਹਿਣ ਵਾਲਾ 31 ਸਾਲ ਦਾ ਕੁਲਵਿੰਦਰ ਸਿੰਘ ਪਹਿਲਾਂ ਲਾਟਰੀ ਦਾ ਕੰਮ ਕਰਦਾ ਸੀ ਤੇ ਫੇਰ ਉਸਨੇ ਗੱਡੀਆਂ ਦੀ ਖਰੀਦੋ ਫ਼ਰੋਖ਼ਤ ਦਾ ਕੰਮ ਸ਼ੁਰੂ ਕਰ ਦਿੱਤਾ | ਕੁੱਝ ਦੋਸ਼ਾਂ ਦੇ ਚਲਦਿਆਂ ਕੁਲਵਿੰਦਰ ਸਿੰਘ ਤੇ ਮਾਮਲੇ ਵੀ ਦਰਜ਼ ਸਨ | ਕੁਲਵਿੰਦਰ ਸਿੰਘ ਇਸ ਵੇਲੇ ਜਮਾਨਤ ਤੇ ਬਾਹਰ ਆਇਆ ਹੋਇਆ ਸੀ | ਕੁਲਵਿੰਦਰ ਸਿੰਘ ਦੇ ਪੀਰ ਬਲਵਿੰਦਰ ਸਿੰਘ ਵੱਲੋਂ ਲਾਏ ਗਏ ਦੋਸ਼ਾਂ ਦੇ ਮੁਤਾਬਿਕ ਸੀ. ਆਈ. ਏ. ਦਾ ਇੱਕ ਏ. ਐੱਸ. ਆਈ. ਇਸ ਨਾਲ ਜੋ ਮਾੜਾ ਕੰਮ ਕਰਦਾ ਸੀ ਉਸਤੋਂ ਦੁਖੀ ਹੋ ਇਸ ਨੌਜਵਾਨ ਨੇ ਆਪਣੇ ਸਿਰ ‘ਚ ਗੋਲੀ ਮਾਰ ਇਸ ਜਹਾਨ ਤੋਂ ਤੁਰ ਜਾਣ ਦੀ ਕੋਸ਼ਿਸ਼ ਕੀਤੀ |

Related posts

ਬੰਦਾ ਚੁੱਕ ਪੁ-ਲਿਸ ਨੇ ਕੀਤਾ ਦੁੱਧ ਦਾ ਦੁੱਧ-ਪਾਣੀ ਦਾ ਪਾਣੀ

htvteam

ਗੁਰਦਾਸਪੁਰ ਵਿੱਚ 2 ਔਰਤਾਂ ਸਮੇਤ ਚੋਰ ਗਿਰੋਹ ਦੇ 6 ਮੈਂਬਰ ਗਿਰਫ਼ਤਾਰ, ਸਾਰੇ ਮੈਂਬਰ ਆਪਸ ਵਿੱਚ ਹਨ ਰਿਸ਼ਤੇਦਾਰ

Htv Punjabi

ਜਵਾਨ ਭੈਣ ਅਤੇ ਮਾਂ ਸਾਹਮਣੇ ਮੁੰਡੇ ਨਾਲ ਟੱਪੀਆਂ ਹੱਦਾਂ

htvteam