Htv Punjabi
Punjab Video

ਜੋਸ਼ ‘ਚ ਆਏ ਸਾਲੇ ਨੇ ਜੀਜੇ ਨਾਲ ਕਰ’ਤਾ ਗ਼ਲਤ ਕੰਮ; ਲਵ ਮੈਰਿਜ ਕਰਵਾਉਣ ਦਾ ਲਿਆ ਬਦਲਾ

ਮਾਮਲਾ ਹੈ ਅੰਮ੍ਰਿਤਸਰ ਦਾ, ਜਿੱਥੇ ਦੀ ਗਲੀ ਗੁਜਰਾ ਬਜਾਰ ਭਗਤਾ ਵਾਲੇ ਦਾ ਰਹਿਣ ਵਾਲਾ 32 ਸਾਲ ਦਾ ਮੁਕੇਸ਼ ਕੁਮਾਰ ਆਰਟੀਫਿਸ਼ੀਅਲ਼ ਜਿਊਲਰੀ ਦਾ ਕੰਮ ਕਰਦਾ ਸੀ | ਮੁਕੇਸ਼ ਦਾ ਦਿਲ ਅੰਮ੍ਰਿਤਸਰ ਦੀ ਹੀ ਰਹਿਣ ਵਾਲੀ ਇੱਕ ਕੁੜੀ ਤ ਆ ਗਿਆ ਤੇ ਫਿਰ ਕੁੜੀ ਦੇ ਮਾਪਿਆਂ ਦੀ ਰਜ਼ਾਮੰਦੀ ਦੇ ਖਿਲਾਫ ਇਸਨੇ 11 ਸਾਲ ਪਹਿਲਾਂ ਉਸ ਕੁੜੀ ਨਾਲ ਲਵ ਮੈਰਿਜ ਕਰਵਾ ਲਈ | ਫੇਰ ਉਸਤੋਂ ਬਾਅਦ ਜੋ ਕੁੱਝ ਹੋਇਆ ਸੁਣੋ ਇਸਦੇ ਭਰਾ ਦੀ ਹੀ ਜ਼ੁਬਾਨੀ |

Related posts

ਦੇਖਿਓ ਕਿਤੇ ਵਿਆਹ ਦੇ ਲੱਡੂ ਖਾਣ ਦੇ ਚੱਕਰਾਂ ‘ਚ ਕਰਵਾ ਨਾ ਲਿਓ ਝੁੱਗਾ ਚੌੜ

htvteam

ਬਾਜ਼ਾਰੋਂ 10 ਰੁਪਏ ਦੀ ਲਿਆਂਦੀ ਆਹ ਚੀਜ਼ ਪਾਣੀ ‘ਚ ਘੋਲ ਲਓ ਜ਼ਿੰਦਗੀ ਬਦਲ ਜਾਊ

htvteam

ਕ ਲਾ ਸ ਚ ਮੁੰ ਡੇ ਨਾਲ ਦੇਖੋ ਅਧਿਆਪਕ ਨੇ ਕੀ ਕੀ ਤਾ

htvteam