Htv Punjabi
Punjab Video

ਝਾੜੂ ਵਾਲੇ ਦੇ ਛਾਪੇ ਨੇ ਹਸਪਤਾਲ ‘ਚ ਪਾਤੀ ਭਾਜੜ; ਹਸਪਤਾਲ ‘ਚ ਜਾਕੇ ਚੱਕਤਾ ਕੰਮ

ਅੱਜ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਵਨਿਯੁਕਤ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਅਜਨਾਲਾ ਦੇ ਸਰਕਾਰੀ ਹਸਪਤਾਲ ‘ਤੇ ਛਾਪਾ ਮਾਰਦਿਆਂ ਕਿਹਾ ਕਿ ਅਜਨਾਲਾ ਹੀ ਨਹੀਂ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਦਾ ਬੁਰਾ ਹਾਲ ਹੈ, ਗਰੀਬ ਲੋਕਾਂ ਦੀ ਨਾ ਤਾਂ ਕੋਈ ਸੁਣਵਾਈ ਹੋ ਰਹੀ ਹੈ ਅਤੇ ਨਾ ਹੀ ਉਨ੍ਹਾਂ ਦੀ ਗੱਲ ਹੋ ਰਹੀ ਹੈ। ਸਰਕਾਰੀ ਹਸਪਤਾਲਾਂ ਵਿੱਚ ਚੰਗਾ ਇਲਾਜ, ਗਰੀਬ ਨੂੰ ਸਰਕਾਰੀ ਹਸਪਤਾਲਾਂ ਵਿੱਚ ਬਹੁਤ ਮੁਸ਼ਕਿਲ ਨਾਲ ਪਹੁੰਚਦਾ ਹੈ ਅਤੇ ਸਰਕਾਰੀ ਹਸਪਤਾਲਾਂ ਦੇ ਡਾਕਟਰ ਲੁੱਟਦੇ ਹਨ, ਗਰੀਬ ਕਿੱਥੇ ਜਾਵੇ, ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਮੈਂ ਇਸ ਗੱਲ ਤੋਂ ਬਹੁਤ ਦੁਖੀ ਹਾਂ ਅਤੇ ਆਮ ਆਦਮੀ ਪਾਰਟੀ ਜਲਦੀ ਹੀ ਇਸ ਮਸਲੇ ਦਾ ਹੱਲ ਕਰੇਗੀ|

Related posts

ਆਹ ਪ੍ਰਵਾਸੀ ਚੁੱਕੇ ਕੇ ਲਿਜਾ ਰਹੇ ਸੀ ਮੱਝ

htvteam

ਰੇਹੜੀ ਵਾਲੇ ਨੇ ਸਿੱਖ ਦੀ ਦਾਹੜੀ ਨੂੰ ਪਾਇਆ ਹੱਥ ! ਹੋਇਆ ਹੰਗਾਮਾ ?

htvteam

ਅੰਮ੍ਰਿਤਸਰ ਦੇ ਵਿੱਚ ਹੋ ਗਿਆ ਕੁਝ ਅਜਿਹਾ, ਭੱਜੇ ਲੋਕ

htvteam