Htv Punjabi
Punjab Video

ਠਰਕੀ ਬਾਬੇ ਨੂੰ ਜਵਾਨ ਕੁੜੀ ਇੰਝ ਕਰਦੀ ਸੀ ਪ੍ਰੇਸ਼ਾਨ; ਬਾਬੇ ਦੀ ਕਰਤੂਤ ਦੇਖ ਥਾਣੇਦਾਰ ਵੀ ਹੋਇਆ ਹੈਰਾਨ

ਮਾਮਲਾ ਹੈ ਸਮਰਾਲਾ ਦਾ, ਜਿੱਥੇ ਦੇ ਰਹਿਣ ਵਾਲੇ 50 ਸਾਲ ਦੇ ਰਾਜਿੰਦਰ ਪਾਲ ਦੇ ਇੱਕ ਔਰਤ ਨਾਲ ਨਾਜਾਇਜ਼ ਸਬੰਧ ਸਨ | ਇੱਕ ਦਿਨ ਰਜਿੰਦਰ ਪਾਲ ਨੂੰ ਕਮਲ ਕਲੋਨੀ ਦੀ ਰਹਿਣ ਵਾਲੀ 35 ਸਾਲ ਦੀ ਲਖਵੀਰ ਕੌਰ ਨੇ ਰੰਗੇ ਹੱਥੀਂ ਫੜ ਲਿਆ | ਜਿਸ ਤੋਂ ਬਾਅਦ ਲਖਵੀਰ ਕੌਰ ਭੇਦ ਗੁਪਤ ਰੱਖਣ ਲਈ ਰਾਜਿੰਦਰ ਪਾਲ ਨੂੰ ਅਕਸਰ ਪੈਸਿਆਂ ਲਈ ਬਲੈਕਮੇਲ ਕਰਦੀ ਰਹਿੰਦੀ | ਇਸ ਸਭ ਤੋਂ ਦੁਖੀ ਹੋ ਇੱਕ ਦਿਲ ਰਾਜਿੰਦਰ ਪਾਲ ਨੇ ਲਖਵੀਰ ਕੌਰ ਨਾਲ ਜੋ ਕਰਤੂਤ ਕੀਤੀ ਉਸ ਕਰਕੇ ਅੱਜ ਇਹ ਪੁਲਿਸ ਦੀ ਗ੍ਰਿਫਤ ‘ਚ ਹੈ |

Related posts

ਸ਼੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਚ ਮਾਪਿਆਂ ਦੀ ਬੱਚੇ ਨਾਲ ਕਰਤੂਤ ?

htvteam

ਕਮਰੇ ਚੋਂ ਮੁੰਡੇ ਦੀ ਵੀਡੀਓ ਲੀਕ

htvteam

ਰਾਤ ਨੂੰ ਸੌਣ ਵੇਲੇ ਲਓ ਚਿੱਬੜੀ ਨੁਸਕਾ ਸਵੇਰੇ ਉੱਠਕੇ ਭੁੱਲ ਜਾਓਗੇ ਦਰਦ ਕਿੱਥੇ ਸੀ

htvteam