Htv Punjabi
Punjab Video

ਚਾਰ ਸਾਲ ਦੀ ਮਾਸੂਮ ਬੱਚੀ ਨਾਲ ਸਕੂਲ ‘ਚ ਹੋਇਆ ਗਲਤ ਕੰਮ

ਮਾਮਲਾ ਹੈ ਜਿਲਾ ਗੁਰਦਾਸਪੁਰ ਦਾ, ਜਿੱਥੇ ਅਜੇ ਅੱਠ ਦਿਨ ਪਹਿਲਾਂ ਹੀ ਮਾਪਿਆਂ ਨੇ ਚਾਈਂ ਚਾਈਂ ਆਪਣੀ ਨਿੱਕੀ ਜਿਹੀ ਬਾਲੜੀ ਨੂੰ ਇਸ ਆਸ ਨਾਲ ਮਹਿੰਗੀ ਫੀਸ ਭਰ ਇੱਕ ਨਾਮੀ ਪ੍ਰਾਈਵੇਟ ਸਕੂਲ ਦਾਖਲ ਕਰਵਾਇਆ ਸੀ ਕਿ ਉਥੇ ਇਸਦਾ ਭਵਿੱਖ ਚੰਗਾ ਹੋ ਜਾਵੇਗਾ, ਪਰ ਇਹਨਾਂ ਨੂੰ ਕੀ ਪਤਾ ਸੀ ਕਿ ਹੈਵਾਨ ਇਥੇ ਵੀ ਡੇਰਾ ਲਈ ਬੈਠੇ ਨੇ |
ਖੈਰ ਨਵੇਂ ਨਵੇਂ ਸਕੂਲ ‘ਚ ਦਾਖਲ ਹੋਈਆਂ ਬੱਚੀ ਅਜੇ ਬਾਕੀ ਬੱਚਿਆਂ ਅਤੇ ਟੀਚਰਾਂ ਦੇ ਨਾਲ ਘੁੱਲ ਮਿਲ ਹੀ ਰਹੀ ਸੀ |
ਬੀਤੇ ਦਿਨ ਰੋਜ਼ਾਨਾ ਦੀ ਤਰ੍ਹਾਂ ਬੱਚੀ ਸਵੇਰੇ ਸਕੂਲ ਜਾਂਦੀ ਹੈ | ਦੁਪਹਿਰ ਵੇਲੇ ਛੁਟੀ ਤੇ ਸਕੂਲ ਬਸ ਉਸਨੂੰ ਘਰ ਛੱਡ ਦਿੰਦੀ ਹੈ | ਬੱਚੀ ਆਉਂਦਿਆਂ ਹੀ ਮਾਂ ਨਾਲ ਅਰਾਮ ਕਰਦੇ ਹੋਏ ਸੌਂ ਜਾਂਦੀ ਹੈ | ਮਾਂ ਸਮਝਦੀ ਹੈ ਕਿ ਬੱਚੀ ਅੱਜ ਕੁੱਝ ਜ਼ਿਆਦਾ ਹੀ ਥੱਕ ਗਈ ਹੋਵੇਗੀ | ਦੇਰ ਸ਼ਾਮ ਬੱਚੀ ਜਦ ਬਾਥਰੂਮ ਜਾਂਦੀ ਹੈ ਤਾਂ ਦਰਦ ਮਹਿਸੂਸ ਕਰਦੀ ਹੋਈ ਆਪਣੀ ਮਾਂ ਨੂੰ ਦੱਸਦੀ ਹੈ ਤੇ ਫਿਰ ਮਾਂ ਜਦ ਬੱਚੀ ਦੇ ਅੰਗਾਂ ਨੂੰ ਦੇਖਦੀ ਹੈ ਤਾਂ ਸੀਨ ਦੇਖ ਮਾਂ ਦੀਆਂ ਚੀਕਾਂ ਨਿਕਲ ਜਾਂਦੀਆਂ ਨੇ |

Related posts

ਆਹ ਡਾਕਟਰ ਗੱਲਾਂ ਨਾਲ ਹੀ ਮਰੀਜ਼ ਦੀਆਂ 101 ਬਿਮਾਰੀਆਂ ਨੂੰ ਠੀਕ ਕਰ ਦਿੰਦੈ ਨੇ

htvteam

ਦੇਖੋ ਪੰਜਾਬੀ ਮੁੰਡੇ ਨੂੰ ਕਿਵੇਂ ਖਾ ਗਿਆ ਸਮੁੰਦਰ; ਦੇਖੋ ਵੀਡੀਓ

htvteam

ਦੇਖੋ ਸ਼ਕਤੀਮਾਨ ਦੀ ਗੰਦੀ ਕਰਤੂਤ; ਫੇਰ ਜਨਾਨੀ ਨਾਲ ਰੰਗੇ ਹੱਥੀਂ ਕਾਬੂ

htvteam