Htv Punjabi
Punjab Video

95 ਸਾਲ ਬਜ਼ੁਰਗ ਮਾਤਾ ਨੂੰ ਅਵਾਰਾ ਸਾਂਢਾਂ ਨੇ ਚੁੱਕ ਕੇ ਮਾਰਿਆ

ਸਿਵਲ ਹਸਪਤਾਲ ‘ਚ ਜ਼ੇਰੇ ਇਲਾਜ ਇਹ ਬਜ਼ੁਰਗ ਮਾਤਾ | ਇਸਦੀ ਅਜਿਹੀ ਮਾੜੀ ਹਾਲਤ ਦੀ ਜਿੰਮੇਵਾਰ ਕਿਤੇ ਨਾ ਕਿਤੇ ਸਥਾਨਕ ਸਰਕਾਰ ਹੈ, ਜਿਸਦੀ ਲਾਪਰਵਾਹੀ ਦੇ ਕਾਰਨ ਦਰਦ ਨਾਲ ਤੜਫਦੀ 95 ਸਾਲ ਦੀ ਇਸ ਮਾਤਾ ਨੂੰ ਹਸਤਪਾਲ ਭਰਤੀ ਹੋਣਾ ਪਿਆ ਹੈ |
ਮਾਮਲਾ ਹੈ ਖੰਨਾ ਉੱਚਾ ਵਿਹੜਾ ਇਲਾਕੇ ਦਾ,ਜਿੱਥੇ 95 ਸਾਲ ਦੀ ਬਜ਼ੁਰਗ ਮਾਤਾ ਦਯਾਵੰ’ਤੀ ਵਰਮਾ ਅੱਜ ਸਵੇਰੇ ਜਦ ਘਰੋਂ ਬਾਹਰ ਆ ਥੜੀ ਤੇ ਬੈਠਣ ਲੱਗਦੀ ਹੈ ਤਾਂ ਇਸ ਨਾਲ ਜੋ ਭਾਣਾ ਵਾਪਰਦਾ ਹੈ ਉਸਨੂੰ ਵੇਖ ਇਕੱਲੇ ਦੇ ਲੋਕਾਂ ਦਾ ਸਾਹ ਤਾਂਹ ਦਾ ਤਾਂਹ ਹੀ ਰਹਿ ਜਾਂਦਾ ਹੈ |

Related posts

ਰੋਟੀ ਖਾਣ ਤੋਂ ਬਾਅਦ ਬਾਹਰ ਸੈਰ ਕਰਨ ਗਈ ਸੀ ਔਰਤ ਪਰ ਪਹੁੰਚੀ ਹਸਪਤਾਲ ਦੇਖੋ ਕਿਵੇਂ

Htv Punjabi

ਗਰੀਬ ਮਾਤੜ ਬੰਦੇ ਖੁੱਲ੍ਹੀ ਕਿਸਮਤ ਹੋਈ ਬੰਦ ? ਨਿਕਲੀ ਲਾਟਰੀ ਫਾਇਦਾ ਕੋਈ ਨਹੀਂ

htvteam

ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਬਾਪੂ ਤਰਸੇਮ ਸਿੰਘ ਨੇ ਕੈਮਰੇ ਮੂਰੇ ਆਕੇ ਕੀਤੇ ਵੱਡੇ ਖੁਲਾਸੇ

htvteam